ਹੁਸ਼ਿਆਰਪੁਰ:ਮਹਿੰਗਾਈ ਅਤੇ ਮਜਦੂਰ ਮੁਲਾਜਮ ਮਾਰੂ ਨੀਤੀਆਂ (anti employee and labor policies)ਵਿਰੁੱਧ ਵੱਖ-ਵੱਖ ਜਥੇਬੰਦੀਆਂ (trade unions held protest)ਵੱਲੋਂ ਪਹਿਲਾਂ ਊਧਮ ਸਿੰਘ ਪਾਰਕ ’ਚ ਇਕੱਠੇ ਹੋ ਕੇ ਇਕ ਰੋਸ ਮਾਰਚ ਸ਼ਹਿਰ ਵਿੱਚ ਕੱਢਿਆ ਗਿਆ।
ਇਹ ਰੋਸ ਮਾਰਚ ਲੇਬਰ ਸ਼ੈੱਡ ਜਾ ਕੇ ਸਮਾਪਤ ਹੋਇਆ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।