ਬਟਾਲਾ: ਰੈਫ਼ਰੈਂਡਮ 2020 ਦੇ ਨਾਂਅ ਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਭੜਕਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਖ਼ਾਲਿਸਤਾਨ ਲਹਿਰ ਵਿੱਚ ਸ਼ਾਮਿਲ ਕੁਲਵੀਰ ਕੌਰ ਨੂੰ ਬਟਾਲਾ ਪੁਲਿਸ ਨੇ ਦਿੱਲੀ ਏਅਰ ਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ।
ਰੈਫ਼ਰੈਂਡਮ ਦੇ ਨਾਂਅ 'ਤੇ ਕੀਤਾ ਪੰਜਾਬ ਦਾ ਮਾਹੌਲ ਖ਼ਰਾਬ - Woman arrested by Batala police
ਰੈਫਰੈਂਡਮ 2020 ਦੇ ਨਾਂਅ ਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਭੜਕਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਖ਼ਾਲਿਸਤਾਨ ਲਹਿਰ ਵਿੱਚ ਸ਼ਾਮਿਲ ਕੁਲਵੀਰ ਕੌਰ ਨੂੰ ਬਟਾਲਾ ਪੁਲਿਸ ਨੇ ਦਿੱਲੀ ਏਅਰ ਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ।
ਫ਼ੋਟੋ
ਬਟਾਲਾ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਬਟਾਲਾ ਪੁਲਿਸ ਵੱਲੋਂ ਇੱਕ ਸਾਲ ਪਹਿਲਾਂ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੇ ਸ਼ਰਾਬ ਦੇ ਠੇਕੇ 'ਤੇ ਅੱਗ ਲਾਈ ਸੀ ਪਰ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅ ਤਾਂ ਪੁੱਛ ਗਿੱਛ ਵਿੱਚ ਕਈ ਖ਼ੁਲਾਸਾ ਹੋਇਆ ਕਿ ਕੁਲਵੀਰ ਕੌਰ ਨੇ ਸ਼ੋਸਲ ਮੀਡੀਆ ਰਾਹੀਂ ਉਨ੍ਹਾਂ ਨੌਜਵਾਨਾ ਨੂੰ ਪੈਸੇ ਦੇ ਕੇ ਇਹ ਹਿੰਸਾ ਫੈਲਾਉਣ ਬਾਰੇ ਕਿਹਾ ਸੀ। ਇਸ ਤੋਂ ਬਾਅਦ ਉਸ ਔਰਤ ਨੂੰ ਮਲੇਸ਼ੀਆ ਤੋਂ ਡਿਪੋਰਟ ਕਰ ਦਿੱਲੀ ਏਅਰ ਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।