ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1914 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ - punjab covid-19 trecker

ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 37 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1914 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

Covid-19: 1,914 corona cases in Punjab, 32 deaths
ਕੋਵਿਡ-19: ਪੰਜਾਬ 'ਚ 1,914 ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, 32 ਦੀ ਮੌਤ

By

Published : May 12, 2020, 8:11 PM IST

ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 37 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1914 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲੇਟਿਨ ਵਿੱਚ ਜਾਰੀ ਕੀਤੇ ਅੰਕਿੜਆ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ 1, ਫ਼ਤਿਹਗੜ੍ਹ ਸਾਹਿਬ 8, ਜਲੰਧਰ 9, ਫ਼ਾਜ਼ਿਲਕਾ 1, ਲੁਧਿਆਣਾ 16, ਕਪੂਰਥਲਾ 1 ਅਤੇ ਪਟਿਆਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 171 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1711 ਮਾਮਲੇ ਐਕਟਿਵ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 297 8 4 ਮਾਨਸਾ 32 6 0
ਬਰਨਾਲਾ 21 1 1 ਮੋਹਾਲੀ 102 54 3
ਬਠਿੰਡਾ 40 0 0 ਮੋਗਾ 59 4 0
ਫ਼ਰੀਦਕੋਟ 46 3 0 ਮੁਕਤਸਰ 65 1 0
ਫ਼ਾਜ਼ਿਲਕਾ 41 0 0 ਪਠਾਨਕੋਟ 29 10 1
ਫ਼ਿਰੋਜ਼ਪੁਰ 44 1 1 ਪਟਿਆਲਾ 99 16 2
ਗੁਰਦਾਸਪੁਰ 122 0 1 ਰੂਪਨਗਰ 56 2 1
ਹੁਸ਼ਿਆਰਪੁਰ 91 6 4 ਸੰਗਰੂਰ 88 3 0
ਜਲੰਧਰ 194 24 5 ਸ਼ਹੀਦ ਭਗਤ ਸਿੰਘ ਨਗਰ 103 18 1
ਕਪੂਰਥਲਾ 26 2 2 ਤਰਨ ਤਾਰਨ 158 0 0
ਲੁਧਿਆਣਾ 143 8 6 ਫ਼ਤਹਿਗੜ੍ਹ ਸਾਹਿਬ 55 2 0

ABOUT THE AUTHOR

...view details