ਸ੍ਰੀ ਫਤਿਹਗੜ੍ਹ ਸਾਹਿਬ:ਪੰਜਾਬ ਵਿੱਚ ਐਸ.ਸੀ. ਵਰਗ ਨੂੰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਪ ਮੁਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ। ਭਾਜਪਾ ਵੱਲੋਂ ਜਿਥੇ ਐਸਸੀ ਵਰਗ ਦੇ ਨੁਮਾਇੰਦੇ ਨੂੰ ਮੁਖ ਮੰਤਰੀ ਦਾ ਚਹਿਰਾ ਐਲਾਨ ਕੀਤਾ ਹੈ, ਉਥੇ ਹੀ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕਾਂਗਰਸ ਨੂੰ ਵੀ ਪੰਜਾਬ ਵਿੱਚ ਐਸਸੀ ਵਰਗ ਸੀਐਮ ਬਣਾਉਣਾ ਚਾਹੀਦਾ ਹੈ।
ਕਾਂਗਰਸ ਵੀ ਪੰਜਾਬ ’ਚ ਬਣਾਏ ਦਲਿਤ ਮੁੱਖ ਮੰਤਰੀ: ਦੂਲੋਂ - ਸਮਸ਼ੇਰ ਸਿੰਘ ਦੂਲੋਂ
ਭਾਜਪਾ ਵੱਲੋਂ ਜਿਥੇ ਐਸਸੀ ਵਰਗ ਦੇ ਨੁਮਾਇੰਦੇ ਨੂੰ ਮੁਖ ਮੰਤਰੀ ਦਾ ਚਹਿਰਾ ਐਲਾਨ ਕੀਤਾ ਹੈ, ਉਥੇ ਹੀ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕਾਂਗਰਸ ਨੂੰ ਵੀ ਪੰਜਾਬ ਵਿੱਚ ਐਸਸੀ ਵਰਗ ਸੀਐਮ ਬਣਾਉਣਾ ਚਾਹੀਦਾ ਹੈ।
![ਕਾਂਗਰਸ ਵੀ ਪੰਜਾਬ ’ਚ ਬਣਾਏ ਦਲਿਤ ਮੁੱਖ ਮੰਤਰੀ: ਦੂਲੋਂ ਕਾਂਗਰਸ ਵੀ ਪੰਜਾਬ ’ਚ ਬਣਾਏ ਦਲਿਤ ਮੁਖ ਮੰਤਰੀ: ਦੂਲੋਂ](https://etvbharatimages.akamaized.net/etvbharat/prod-images/768-512-11513600-627-11513600-1619193609548.jpg)
ਕਾਂਗਰਸ ਵੀ ਪੰਜਾਬ ’ਚ ਬਣਾਏ ਦਲਿਤ ਮੁਖ ਮੰਤਰੀ: ਦੂਲੋਂ
ਕਾਂਗਰਸ ਵੀ ਪੰਜਾਬ ’ਚ ਬਣਾਏ ਦਲਿਤ ਮੁਖ ਮੰਤਰੀ: ਦੂਲੋਂ
ਉਥੇ ਹੀ ਦੂਲੋਂ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੰਹੂ ਖਾਦੀ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਗੇ ਪਰ ਅੱਜ ਤੱਕ ਨਹੀਂ ਹੋਇਆ। ਉਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਹਰ ਵਰਗ ਧਰਨੇ ਦੇ ਰਿਹਾ ਹੈ।
ਇਹ ਵੀ ਪੜੋ: ਲੁਧਿਆਣਾ ਦੇ ਅਰਬਨ ਅਸਟੇਟ ਫੇਸ-1 ਤੇ ਫੇਜ-2 ਨੂੰ ਕੀਤਾ ਪੂਰੀ ਤਰ੍ਹਾਂ ਸੀਲ