ਪੰਜਾਬ

punjab

ETV Bharat / city

ਅਜਿਹਾ ਹਿਰਨ ਤੁਸੀਂ ਕਦੇ ਪਹਿਲਾਂ ਨਹੀਂ ਦੇਖਿਆ ਹੋਣਾ - ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ

ਸੋਸ਼ਲ ਮੀਡੀਆ ਉੱਪਰ ਇੱਕ ਕੁੜੀ ਤੇ ਉਸ ਨਾਲ ਖੜ੍ਹੇ ਹਿਰਨ ਵਿਚਕਾਰ ਚੱਲ ਰਹੀ ਗੁਫਤਗੂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜਪਾਨ ਦੇ ਕਿਸੇ ਪਾਰਕ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਹਿਰਨ ਦੇ ਸਾਹਮਣੇ ਖੜ੍ਹੀ ਉਸ ਅੱਗੇ ਝੁਕ ਰਹੀ ਹੈ ਇਸ ਦੌਰਾਨ ਉਹ ਹਿਰਨ ਵੀ ਉਸ ਕੁੜੀ ਨੂੰ ਵੇਖ ਉਸ ਤਰ੍ਹਾਂ ਦੀ ਹੀ ਸਿਰ ਝੁਕਾਉਂਦਾ ਵਿਖਾਈ ਦੇ ਰਿਹਾ ਹੈ।

ਅਜਿਹਾ ਹਿਰਨ ਤੁਸੀਂ ਕਦੇ ਪਹਿਲਾਂ ਨਹੀਂ ਦੇਖਿਆ ਹੋਣਾ
ਅਜਿਹਾ ਹਿਰਨ ਤੁਸੀਂ ਕਦੇ ਪਹਿਲਾਂ ਨਹੀਂ ਦੇਖਿਆ ਹੋਣਾ

By

Published : Aug 27, 2021, 3:27 PM IST

ਚੰਡੀਗੜ੍ਹ: ਸੋਸ਼ਲ ਮੀਡੀਆ ਉੱਪਰ ਇੱਕ ਕੁੜੀ ਤੇ ਉਸ ਨਾਲ ਖੜ੍ਹੇ ਹਿਰਨ ਵਿਚਕਾਰ ਚੱਲ ਰਹੀ ਗੁਫਤਗੂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜਪਾਨ ਦੇ ਕਿਸੇ ਪਾਰਕ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਹਿਰਨ ਦੇ ਸਾਹਮਣੇ ਖੜ੍ਹੀ ਉਸ ਅੱਗੇ ਝੁਕ ਰਹੀ ਹੈ ਇਸ ਦੌਰਾਨ ਉਹ ਹਿਰਨ ਵੀ ਉਸ ਕੁੜੀ ਨੂੰ ਵੇਖ ਉਸ ਤਰ੍ਹਾਂ ਦੀ ਹੀ ਸਿਰ ਝੁਕਾਉਂਦਾ ਵਿਖਾਈ ਦੇ ਰਿਹਾ ਹੈ।

ਇਸ ਵੀਡੀਓ ਦੇ ਵਿੱਚ ਕੁੜੀ ਉਸ ਹਿਰਨ ਨੂੰ ਬੜੇ ਹੀ ਪਿਆਰ ਦੇ ਨਾਲ ਕੁਝ ਖੁਆਉਂਦੀ ਵੀ ਵਿਖਾਈ ਦੇ ਰਹੀ ਹੈ ਤੇ ਹਿਰਨ ਅੱਗੇ ਝੁਕਦੀ ਹੈ। ਦੂਜੇ ਪਾਸੇ ਹਿਰਨ ਵੀ ਉਸ ਕੁੜੀ ਅੱਗੇ ਉਸ ਤਰ੍ਹਾਂ ਝੁਕਦਾ ਹੈ। ਦੋਵਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਇਸ ਵੀਡੀਓ ਨੂੰ ਵੇਖ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਕਰ ਰਹੇ ਹਨ। ਕੋਈ ਹਿਰਨ ਨੂੰ ਪਹਿਲਾਂ ਤੋਂ ਹੀ ਟਰੇਨਡ ਦੱਸ ਰਿਹਾ ਹੈ।

ਇਹ ਵੀ ਪੜ੍ਹੋ:ਕੁੱਤੇ ਨੇ ਫੜਿਆ ਅਜਿਹਾ ਕੈਚ ਵੇਖਦੇ ਰਹਿ ਜਾਓਗੇ ਨਜਾਰਾ !

ABOUT THE AUTHOR

...view details