ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 5 'ਚ ਅੱਜ ਸਵੇਰੇ ਤੇਂਦੁਆ ਦੇਖਿਆ ਗਿਆ। ਜਾਣਕਾਰੀ ਮੁਤਾਬਕ ਇਹ ਪੈਂਥਰ ਸਵੇਰੇ 8:15 'ਤੇ ਦੇਖਿਆ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਜੰਗਲਾਤ ਮਹਿਕਮੇ ਵੱਲੋਂ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਕਾਬੂ ਕੀਤਾ ਗਿਆ।
ਚੰਡੀਗੜ੍ਹ ਦੇ ਸੈਕਟਰ 5 'ਚ ਦੇਖਿਆ ਗਿਆ ਤੇਂਦੁਆ, 5 ਘੰਟੇ ਦੀ ਮਸ਼ੱਕਤ ਬਾਅਦ ਕੀਤਾ ਕਾਬੂ - ਚੰਡੀਗੜ੍ਹ ਦੇ ਸੈਕਟਰ 5 'ਚ ਦੇਖਿਆ ਗਿਆ ਤੇਂਦੁਆ
ਚੰਡੀਗੜ੍ਹ ਦੇ ਸੈਕਟਰ 5 'ਚ ਅੱਜ ਸਵੇਰੇ ਤੇਂਦੁਆ ਦੇਖਿਆ ਗਿਆ। ਜਾਣਕਾਰੀ ਮੁਤਾਬਕ ਇਹ ਪੈਂਥਰ ਸਵੇਰੇ 8:15 'ਤੇ ਦੇਖਿਆ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਜੰਗਲਾਤ ਮਹਿਕਮੇ ਵੱਲੋਂ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਕਾਬੂ ਕੀਤਾ ਗਿਆ।
ਚੰਡੀਗੜ੍ਹ ਦੇ ਸੈਕਟਰ 5 'ਚ ਦੇਖਿਆ ਗਿਆ ਤੇਂਦੁਆ, ਰੈਸਕਿਊ ਆਪ੍ਰੇਸ਼ਨ ਜਾਰੀ
ਦੱਸ ਦਈਏ ਕਿ ਇਹ ਖ਼ਬਰ ਆਉਣ ਤੋਂ ਬਾਅਦ ਪੁਲਿਸ ਵੱਲੋਂ ਹੋਕਾ ਦੇ ਕੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਸੀ। ਵਣ ਵਿਭਾਗ ਵੱਲੋਂ ਡਰੋਨ ਰਾਹੀਂ ਤੇਂਦੁਏ ਦੀ ਭਾਲ ਕੀਤੀ ਗਈ। ਜਾਣਕਾਰੀ ਮੁਤਾਬਕ ਵਣ ਵਿਭਾਗ ਵੱਲੋਂ ਕੋਠੀ ਨੰਬਰ 68 ਦੀ ਜੰਗਲਾਤ ਵਿਭਾਗ ਘੇਰਾਬੰਦੀ ਕਰਕੇ 5 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਤੇਂਦੁਏ ਦੇ ਟੀਕਾ ਲਾ ਕੇ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿੱਚ ਹੋ ਸਕਦੀਆਂ ਨੇ 2 ਲੱਖ ਮੌਤਾਂ, ਟਰੰਪ ਨੇ ਸਮਾਜਿਕ ਦੂਰੀ ਦੀ ਤਾਰੀਕ ਵਧਾਈ
Last Updated : Mar 30, 2020, 1:58 PM IST