ਪੰਜਾਬ

punjab

ETV Bharat / city

RDF ਦੇ ਪੈਸਿਆਂ ਦੀ ਮੁੱਖ ਮੰਤਰੀ ਨੂੰ ਹੁਣ ਕਿਉਂ ਆਉਣ ਲੱਗੀ ਯਾਦ: ਸੰਧਵਾਂ - ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ :ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਯੂਸ਼ ਗੋਇਲ ਨੂੰ ਚਿੱਠੀ ਲਿਖ 1 ਫੀਸਦੀ ਦੀ ਥਾਂ ਐਮਐਸਪੀ ਤੇ 3 ਫੀਸਦੀ RDF ਰੂਰਲ ਡਿਵੈਲਪਮੈਂਟ ਫੰਡ ਦੇਣ ਦੀ ਮੰਗ ਕੀਤੀ ਜਿਸਨੂੰ ਲੈ ਕੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਪਿੰਡਾਂ ਦੇ ਲੋਕਾਂ ਦੀ ਯਾਦ ਕਿਉਂ ਆ ਗਈ ਜਾਂ ਕੇਂਦਰ ਦੇ ਡਰੋਂ ਚਿੱਠੀਆਂ ਲਿਖ ਰਹੇ ਹਨ।

RDF ਦੇ ਪੈਸਿਆਂ ਦੀ ਮੁੱਖ ਮੰਤਰੀ ਨੂੰ ਹੁਣ ਕਿਉਂ ਆਉਣ ਲੱਗੀ ਯਾਦ: ਸੰਧਵਾਂ

By

Published : Apr 4, 2021, 9:13 PM IST

ਚੰਡੀਗੜ੍ਹ :ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਯੂਸ਼ ਗੋਇਲ ਨੂੰ ਚਿੱਠੀ ਲਿਖ 1 ਫੀਸਦੀ ਦੀ ਥਾਂ ਐਮਐਸਪੀ ਤੇ 3 ਫੀਸਦੀ RDF ਰੂਰਲ ਡਿਵੈਲਪਮੈਂਟ ਫੰਡ ਦੇਣ ਦੀ ਮੰਗ ਕੀਤੀ ਜਿਸਨੂੰ ਲੈ ਕੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਪਿੰਡਾਂ ਦੇ ਲੋਕਾਂ ਦੀ ਯਾਦ ਕਿਉਂ ਆ ਗਈ ਜਾਂ ਕੇਂਦਰ ਦੇ ਡਰੋਂ ਚਿੱਠੀਆਂ ਲਿਖ ਰਹੇ ਹਨ।

RDF ਦੇ ਪੈਸਿਆਂ ਦੀ ਮੁੱਖ ਮੰਤਰੀ ਨੂੰ ਹੁਣ ਕਿਉਂ ਆਉਣ ਲੱਗੀ ਯਾਦ: ਸੰਧਵਾਂ

ਸੰਧਵਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਹੀ ਫੰਡ ਦਿੱਤਾ ਜਾਂਦਾ ਹੈ ਜਿਸ ਨਾਲ ਸੜਕਾਂ ਸਣੇ ਤਮਾਮ ਵਿਕਾਸ ਕਾਰਜ ਕਰਵਾਏ ਜਾਂਦੇ ਹਨ । ਸੰਧਵਾਂ ਨੇ ਗ੍ਰਹਿ ਵਿਭਾਗ ਵੱਲੋਂ ਯੂਪੀ ਪੁਲਿਸ ਨੂੰ 8 ਅਪ੍ਰੈਲ ਤੋਂ ਪਹਿਲਾਂ ਮੁਖਤਾਰ ਅੰਸਾਰੀ ਨੂੰ ਯੂਪੀ ਲਿਜਾਣ ਬਾਰੇ ਲਿਖੀ ਚਿੱਠੀ ਬਾਰੇ ਬੋਲਦਿਆਂ ਕਿਹਾ ਕੀ ਕਾਂਗਰਸ ਵਲੋਂ ਅੰਸਾਰੀ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੱਕ ਕੇਸ ਲੜਿਆ ਗਿਆ ਜਦਕਿ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤੀ ਦਿਲਵਾਉਣ ਦੀ ਬਜਾਏ ਉਨ੍ਹਾਂ ਲਈ ਅਰਾਮ ਗਾਹ ਬਣਾਇਆ ਹੋਇਆ।

ABOUT THE AUTHOR

...view details