ਕਿਸ ਨੂੰ ਹੋ ਸਕਦੈ ਬਲੈਕ ਫੰਗਸ ਅਤੇ ਕਿਵੇਂ ਕਰੀਏ ਬਚਾਅ ? - ਬਿਮਾਰੀ
ਕੋਰੋਨਾ ਕਾਲ ਚ ਬਲੈਕ ਫੰਗਸ ਦੀ ਬਿਮਾਰੀ ਕਾਰਨ ਦੇਸ਼ ਦੇ ਲੋਕ ਸਹਿਮ ਦੇ ਮਾਹੌਲ ਚ ਜੀਅ ਰਹੇ ਹਨ।ਕੋਰੋਨਾ ਦੇ ਨਾਲ ਨਾਲ ਲਗਾਤਾਰ ਲੋਕ ਬਲੈਕ ਫੰਗਸ ਦਾ ਸ਼ਿਕਾਰ ਹੋ ਰਹੇ ਹਨ।ਇਸਨੂੰ ਲੈਕੇ ਡਾਕਟਰ ਲੋਕਾਂ ਨੂੰ ਲਗਾਤਾਰ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇ ਜਾਣੂ ਕਰਵਾ ਰਹੇ ਹਨ।

ਕਿਸ ਨੂੰ ਹੋ ਸਕਦੈ ਬਲੈਕ ਫੰਗਸ ਅਤੇ ਕਿਵੇਂ ਕਰੀਏ ਬਚਾਅ ? ਜਾਣੋ ਡਾਕਟਰ ਦੀ ਜ਼ੁਬਾਨੀ
ਚੰਡੀਗੜ੍ਹ:ਦੇਸ਼ ਵਿੱਚ ਅਜੇ ਕੋਰੋਨਾ ਸੰਕਟ ਖ਼ਤਮ ਨਹੀਂ ਹੋਇਆ ਤੇ ਬਲੈਕ ਫੰਗਸ ਜੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ । ਰਾਜਸਥਾਨ ਸਰਕਾਰ ਨੇ ਬਲੈਕ ਫੰਗਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਤੇ ਉਥੇ ਹੀ ਕੇਂਦਰ ਸਰਕਾਰ ਵੱਲੋਂ ਵੀ ਬਲੈਕ ਫੰਗਸ ਨੂੰ ਨੋਟੀਫਾਈਡ ਬਿਮਾਰੀ ਕਰਾਰ ਦਿੱਤਾ ਗਿਆ ਹੈ।ਇਸ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖ਼ਿਰ ਬਲੈਕ ਫੰਗਸ ਹੈ ਕੀ ਅਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ।
ਕਿਸ ਨੂੰ ਹੋ ਸਕਦੈ ਬਲੈਕ ਫੰਗਸ ਅਤੇ ਕਿਵੇਂ ਕਰੀਏ ਬਚਾਅ ? ਜਾਣੋ ਡਾਕਟਰ ਦੀ ਜ਼ੁਬਾਨੀ