ਪੰਜਾਬ

punjab

By

Published : Apr 22, 2022, 8:25 AM IST

ETV Bharat / city

Weather update: ਸੂਬੇ ’ਚ ਅੱਜ ਵੀ ਕਈ ਸ਼ਹਿਰਾਂ ਚ ਪਵੇਗੀ ਮੀਂਹ

ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਪਰ ਇਸ ਰਾਹਤ ਤੋਂ ਬਾਅਦ ਆਸਮਾਨ ਤੋਂ ਫਿਰ ਅੱਗ (It will rain in many cities in Punjab even today) ਵਰ੍ਹੇਗੀ। ਜਾਣੋ ਅੱਜ ਪੰਜਾਬ ਦਾ ਤਾਪਮਾਨ...

ਸੂਬੇ ’ਚ ਅੱਜ ਵੀ ਕਈ ਸ਼ਹਿਰਾਂ ਚ ਪਵੇਗੀ ਮੀਂਹ
ਸੂਬੇ ’ਚ ਅੱਜ ਵੀ ਕਈ ਸ਼ਹਿਰਾਂ ਚ ਪਵੇਗੀ ਮੀਂਹ

ਚੰਡੀਗੜ੍ਹ: ਪੂਰੇ ਉੱਤਰ ਭਾਰਤ ਵਿੱਚ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ, ਇਸ ਭਖਦੀ ਗਰਮੀ ਵਿੱਚ ਕਈ ਥਾਈਂ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਤਾਂ ਮਿਲੀ ਉਥੇ ਹੀ ਇਸ ਮੀਂਹ ਨੇ ਕਿਸਾਨਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਅੱਜ ਕਈ ਸ਼ਹਿਰਾਂ ਵਿੱਚ ਹਲਕੀ ਹਲਕੀ ਬੂੰਦਾ ਬਾਦੀ ਹੋ ਸਕਦੀ (It will rain in many cities in Punjab even today) ਹੈ ਤੇ ਬਠਿੰਡਾ ਅੱਜ ਸਭ ਤੋਂ ਗਰਮ ਸ਼ਹਿਰ ਰਹੇਗਾ।

ਇਹ ਵੀ ਪੜੋ:ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ, ਭਿੱਜੀ ਮੰਡੀਆਂ ’ਚ ਪਹੁੰਚੀ ਕਣਕ

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 21 ਡਿਗਰੀ ਅਤੇ ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 22 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 22 ਡਿਗਰੀ, ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ 23 ਡਿਗਰੀ ਅਤੇ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ 23 ਡਿਗਰੀ ਤੱਕ ਰਹਿ ਸਕਦਾ ਹੈ।

ਸੂਬੇ ’ਚ ਅੱਜ ਵੀ ਕਈ ਸ਼ਹਿਰਾਂ ਚ ਪਵੇਗੀ ਮੀਂਹ

ਮੌਸਮ ਵਿਭਾਗ ਵੱਲੋਂ ਕੁਝ ਸੂਬਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਲੋਕਾਂ ਨੂੰ ਤਾਂ ਗਰਮੀ ਤੋਂ ਰਾਹਤ ਮਿਲੀਗੇ, ਪਰ ਕਿਸਾਨਾਂ ਵਾਸਤੇ ਇਹ ਮੀਂਹ ਵੱਡੀ ਪਰੇਸ਼ਾਨੀ ਬਣ ਸਕਦਾ ਹੈ।

ਇਹ ਵੀ ਪੜੋ:RUSSIA UKRAINE WAR: ਪੁਤਿਨ ਨੇ ਮਾਰੀਉਪੋਲ ਦੀ ਜਿੱਤ ਦਾ ਕੀਤਾ ਦਾਅਵਾ, ਬਾਈਡਨ ਨੇ ਨਵੀਂ ਫੌਜੀ ਸਹਾਇਤਾ ਦਾ ਕੀਤਾ ਐਲਾਨ

ABOUT THE AUTHOR

...view details