ਪੰਜਾਬ

punjab

ETV Bharat / city

ਸਿੱਧੂ ਮਾਮਲਾ:CM ਦੇ ਨਜ਼ਦੀਕੀ ਨੇ ਕਿਹਾ ਸਾਈਕਲ ਸਵਾਰ ਬਣੇ ਪ੍ਰਧਾਨ ਅਸੀਂ ਕਰਾਂਗੇ ਸਲਾਮ - High Command

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਵੀ ਸਾਈਕਲ ਸਵਾਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੰਦੀ ਹੈ ਤਾਂ ਸਾਰੇ ਕਾਂਗਰਸੀ ਆਗੂ ਉਨ੍ਹਾਂ ਨੂੰ ਸਲਾਮ ਕਰਨਗੇ।

ਹਾਈਕਮਾਨ ਜਿਸ ਮਰਜੀ ਨੂੰ ਪ੍ਰਧਾਨ ਨਿਯੁਕਤ ਕਰੇ ਅਸੀਂ ਕਰਾਂਗੇ ਸਲਾਮ
ਹਾਈਕਮਾਨ ਜਿਸ ਮਰਜੀ ਨੂੰ ਪ੍ਰਧਾਨ ਨਿਯੁਕਤ ਕਰੇ ਅਸੀਂ ਕਰਾਂਗੇ ਸਲਾਮ

By

Published : Jul 15, 2021, 3:33 PM IST

Updated : Jul 15, 2021, 3:46 PM IST

ਚੰਡੀਗੜ੍ਹ:ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ ਨੇ ਸਿਆਸੀ ਹਲਚਲ ਮਚਾ ਦਿੱਤੀ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਵਜ਼ੀਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਵੀ ਸਾਈਕਲ ਸਵਾਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੰਦੀ ਹੈ ਤਾਂ ਸਾਰੇ ਕਾਂਗਰਸੀ ਆਗੂ ਉਨ੍ਹਾਂ ਨੂੰ ਸਲਾਮ ਕਰਨਗੇ।

ਇਹ ਵੀ ਪੜੋ: ਕੁੜੀ ਬਾਬੂ ਬਾਬੂ ਚੀਕਦੀ ਰਹੀ ਮੁੰਡਾ ਲੈਂਦਾ ਰਿਹਾ 7 ਫੇਰੇ!

ਦੱਸ ਦਈਏ ਕਿ ਪੰਜਾਬ ਕਾਂਗਰਸ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਕਲੇਸ਼ ਚੱਲ ਰਿਹਾ ਹੈ ਜਿਸ ਨੂੰ ਹੱਲ ਕਰਨ ਲਈ ਹਾਈਕਮਾਨ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਤੇ ਕਮੇਟੀ ਨੇ ਆਪਣੀ ਰਿਪੋਰਟ ਵੀ ਸੌਪ ਦਿੱਤੀ ਸੀ ਜਿਸ ਤੋਂ ਮਗਰੋਂ ਹਾਈਕਮਾਨ ਵਿਚਾਰ ਕਰ ਰਹੀ ਸੀ ਤੇ ਹੁਣ ਫੈਸਲੇ ਦੀ ਘੜੀ ਨੇੜੇ ਹੀ ਲੱਗ ਰਹੀ ਹੈ।

ਇਹ ਵੀ ਪੜੋ: ਕੈਪਟਨ CM, ਸਿੱਧੂ ਪ੍ਰਧਾਨ, ਵਿਜੇਇੰਦਰ ਤੇ ਸੰਤੋਖ ਚੌਧਰੀ ਦੇ ਹੱਥ ਵੀ ਕਮਾਨ

Last Updated : Jul 15, 2021, 3:46 PM IST

ABOUT THE AUTHOR

...view details