ਪੰਜਾਬ

punjab

ETV Bharat / city

Viral Video : ਨੌਜਵਾਨਾਂ ਸਿਰ ਚੜ੍ਹੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਖੁਮਾਰੀ - ਔਰਤ ਮਰਦਾਂ ਨਾਲੋਂ ਘੱਟ ਨਾ

ਅੱਜ-ਕੱਲ ਸ਼ੋਸ਼ਲ ਮੀਡੀਆ ਵਿੱਚ ਬਣੇ ਰਹਿਣ ਜਾਂ ਮਸ਼ਹੂਰ ਹੋਣ ਲਈ ਲੋਕ ਕਈ ਤਰੀਕਿਆਂ ਨਾਲ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ।

ਨੌਜਵਾਨਾਂ ਨੂੰ ਚੜੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਖੁਮਾਰੀ
ਨੌਜਵਾਨਾਂ ਨੂੰ ਚੜੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਖੁਮਾਰੀ

By

Published : Aug 3, 2021, 7:47 PM IST

ਚੰਡੀਗੜ੍ਹ : ਪਹਾੜੀ ਇਲਾਕੇ ਦੀ ਇੱਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਹੀ ਹੈ। ਤੁਸੀਂ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਿਆ ਹੋਵੇਗਾ, ਪਰ ਇਸ ਵੀਡੀਓ ਵਿੱਚ ਇੱਕ ਲੜਕੀ ਇੱਕ ਖੇਤ ਵਿੱਚ ਬਲਦਾਂ ਦੇ ਪਿੱਛੇ ਜੋੜੇ ਸੁਹਾਗੇ 'ਤੇ ਚੜਕੇ ਖੇਤਾਂ ਵਿੱਚ ਕੰਮ ਕਰਨ ਦਾ ਅਨੰਦ ਲੈ ਰਹੀ ਹੈ। ਇਸ ਦੇ ਕੰਮ ਕਰਨ ਦੇ ਅੰਦਾਜ ਨੂੰ ਦੇਖ ਕੇ ਲੱਗ ਰਿਹਾ ਕਿ ਇਹ ਸਿਰਫ ਸ਼ੋਸ਼ਲ ਮੀਡੀਆ 'ਤੇ ਵੀਡੀਓ ਬਣਾਉਣ ਲਈ ਕੰਮ ਕਰ ਰਹੀ ਹੈ।

ਨੌਜਵਾਨਾਂ ਨੂੰ ਚੜੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਖੁਮਾਰੀ

ਅੱਜ-ਕੱਲ ਸ਼ੋਸ਼ਲ ਮੀਡੀਆ ਵਿੱਚ ਬਣੇ ਰਹਿਣ ਜਾਂ ਮਸ਼ਹੂਰ ਹੋਣ ਲਈ ਲੋਕ ਕਈ ਤਰੀਕਿਆਂ ਨਾਲ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:ਦੇਖੋ ਵਿਡਿਓ : ਖ਼ਤਰਨਾਕ ਅਜਗਰ ਨੇ ਬਣਾਇਆ ਇਸ ਮਾਸੂਮ ਨੂੰ ਸ਼ਿਕਾਰ

ABOUT THE AUTHOR

...view details