ਚੰਡੀਗੜ੍ਹ:ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਹੀ ਪੰਜਾਬ ਸਰਕਾਰ (Government of Punjab) ਨੇ ਡੀਜੀਪੀ (DGP)(Director General of Police) ਸਿਧਾਰਥ ਚਟੋਪਾਧਿਆਏ (Siddharth Chattopadhyay) ਨੂੰ ਬਦਲ ਕੇ ਵੀਕੇ ਭਾਵਰਾ (VK Bhavra) ਨੂੰ ਨਵਾਂ ਡੀਜੀਪੀ (DGP) ਬਣਾਇਆ ਹੈ। ਪੀਐਮ ਮੋਦੀ (PM Modi) ਦੀ ਸੁਰੱਖਿਆ ਵਿੱਚ ਕਮੀ ਦੇ ਮਾਮਲੇ ਵਿੱਚ ਡੀਜੀਪੀ (DGP) ਉੱਤੇ ਵੀ ਸਵਾਲ ਉਠਾਏ ਜਾ ਰਹੇ ਹਨ।
ਪੰਜਾਬ 'ਚ ਚੌਣ ਬਿਗੁਲ ਬੱਜਣ ਤੋਂ ਪਹਿਲਾਂ ਪੰਜਾਬ ਨੂੰ ਨਵੇਂ ਡੀਜੀਪੀ ਮਿਲ ਚੁੱਕੇ ਹਨ। ਵਿਰੇਸ਼ ਕੁਮਾਰ ਭਾਵਰਾ (Viresh Kumar Bhavra) ਪੰਜਾਬ ਦੇ ਨਵੇਂ ਡੀਜੀਪੀ ਹੋਣਗੇ।