ਪੰਜਾਬ

punjab

ETV Bharat / city

ਵਿਸ਼ਵਕਰਮਾ ਦਿਵਸ: ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ

ਦੇਸ਼ ਵਿਦੇਸ਼ ਵਿੱਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਸਿਆਸੀ ਆਗੂਆਂ ਨੇ ਵੀ ਵਿਸ਼ਵਕਰਮਾ ਦਿਹਾੜੇ (Vishwakarma Day) ਦੀਆਂ ਵਧਾਈਆਂ ਦਿੱਤੀਆਂ ਹਨ।

ਵਿਸ਼ਵਕਰਮਾ ਦਿਵਸ
ਵਿਸ਼ਵਕਰਮਾ ਦਿਵਸ

By

Published : Nov 5, 2021, 10:58 AM IST

Updated : Nov 5, 2021, 11:05 AM IST

ਚੰਡੀਗੜ੍ਹ:ਕੁੱਲ ਸ੍ਰਿਸ਼ਟੀ ਦੇ ਰਚਣਹਾਰ ਭਗਵਾਨ ਵਿਸ਼ਵਕਰਮਾ ਦਾ ਦਿਨ ਮਨਾਇਆ ਜਾ ਰਿਹਾ ਹੈ। ਅੱਜ ਦੇਸ਼ ਵਿਦੇਸ਼ ਵਿੱਚ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਸਿਆਸੀ ਆਗੂਆਂ ਨੇ ਵੀ ਵਿਸ਼ਵਕਰਮਾ ਦਿਹਾੜੇ (Vishwakarma Day) ਦੀਆਂ ਵਧਾਈਆਂ ਦਿੱਤੀਆਂ ਹਨ।

ਇਹ ਵੀ ਪੜੋ:ਦੀਵਾਲੀ ਮੌਕੇ ਦਿੱਲੀ ਧਰਨੇ 'ਤੇ ਪਹੁੰਚੇ ਬੱਬੂ ਮਾਨ, ਸਟੇਜ ਤੋਂ PM ਮੋਦੀ ਨੂੰ ਕਹੀ ਵੱਡੀ ਗੱਲ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਸੰਸਰ ਨੂੰ ਵਿਸ਼ਵਕਰਮਾ ਦਿਵਸ (Vishwakarma Day) ’ਤੇ ਵਧਾਈ ਦਿੱਤੀ।

ਸੁਖਜਿੰਦਰ ਸਿੰਘ ਰੰਧਾਵਾ

ਸਮੂਹ ਦੇਸ਼ ਵਾਸੀਆਂ ਨੂੰ ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ।

ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਕਰਮਾ ਦਿਵਸ (Vishwakarma Day) ਦੀਆਂ ਵਧਾਈਆਂ ਦਿੰਦੇ ਹੋਏ ਲਿਖਿਆ ਕਿ ‘ਵਿਸ਼ਵਕਰਮਾ ਦਿਵਸ (Vishwakarma Day) ਦੀਆਂ ਸ਼ੁੱਭਕਾਮਨਾਵਾਂ। ਹੁਨਰਾਂ ਦਾ ਰੱਬ ਤੁਹਾਡੇ ਉੱਤੇ ਆਪਣੇ ਗੁਣ ਬਖਸ਼ੇ ਅਤੇ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਲਿਆਵੇ।

ਹਰਸਿਮਰਤ ਕੌਰ ਬਾਦਲ

ਸਾਬਕਾ ਕੇਂਦਰਮੰਤਰੀ ਹਰਸਿਮਰਤ ਕੌਰ ਬਾਦਲਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਦੀਆਂ ਸ਼ੁਭਕਾਮਨਾਵਾਂ, ਭਗਵਾਨ ਵਿਸ਼ਵਕਰਮਾ ਤੁਹਾਨੂੰ ਪ੍ਰਤਿਭਾ ਅਤੇ ਸ਼ਿਲਪਕਾਰੀ ਨਾਲ ਨਿਵਾਜਣ, ਤੁਹਾਨੂੰ ਚੰਗੀ ਕਿਸਮਤ ਅਤੇ ਭਰਪੂਰਤਾ ਦੀ ਕਾਮਨਾ ਕਰਦੀ ਹਾਂ।

ਕੈਪਟਨ ਅਮਰਿੰਦਰ ਸਿੰਘ

ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਤੁਹਾਨੂੰ ਤੁਹਾਡੇ ਸਾਰੇ ਯਤਨਾਂ ਵਿੱਚ ਸਫਲਤਾ ਅਤੇ ਵਾਧੇ ਦੀ ਬਖਸ਼ਿਸ਼ ਹੋਵੇ।

Last Updated : Nov 5, 2021, 11:05 AM IST

ABOUT THE AUTHOR

...view details