ਚੰਡੀਗੜ੍ਹ: ਪੰਜਾਬ ਵਿੱਚ ਜਨਤਾ ਤੋਂ ਬੋਝ ਘਟਾਉਣ ਲਈ ਪ੍ਰਸ਼ਾਸਨ ਨੇ ਸਬਜ਼ੀ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ। ਇਨ੍ਹਾਂ ਕੀਮਤਾਂ 'ਤੇ ਹੀ ਰੇਹੜੀ ਵਾਲੇ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਦੱਸ ਦਈਏ ਕਿ ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ।
ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ - ਸਬਜ਼ੀਆਂ ਦੇ ਭਾਅ
ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਹਨ ਅੱਜ ਦੇ ਭਾਅ ਜਾਣੋ ਹੇਠਲੀ ਤਸਵੀਰ ਰਾਹੀਂ।
ਸਬਜ਼ੀਆਂ ਦੇ ਭਾਅ
ਜਾਣੋ ਅੱਜ ਕੀ ਹਨ ਚੰਡੀਗੜ੍ਹ ਸਬਜ਼ੀ ਮੰਡੀ 'ਚ ਸਬਜ਼ੀਆਂ ਦੇ ਭਾਅ-