ਪੰਜਾਬ

punjab

ETV Bharat / city

ਦੂਜੇ ਗੇੜ ਤਹਿਤ ਕੈਪਟਨ ਅੱਜ ਵੰਡਣਗੇ ਵਿਦਿਆਰਥੀਆਂ ਨੂੰ ਸਮਾਰਟ ਫੋਨ - ਵਿਦਿਆਰਥੀਆਂ ਨੂੰ ਸਮਾਰਟ ਫੋਨ

ਮੁੱਖ ਮੰਤਰੀ ਕੈਪਟਨ ਅਪਣੇ ਵਾਅਦੇ ਮੁਤਾਬਕ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਦੂਸਰੇ ਗੇੜ ਤਹਿਤ ਅੱਜ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੀ ਵੰਡਣ ਦੀ ਸ਼ੁਰੂਆਤ ਕਰਨਗੇ।

ਦੂਜੇ ਗੇੜ ਤਹਿਤ ਕੈਪਟਨ ਅੱਜ ਵੰਡਣਗੇ ਵਿਦਿਆਰਥੀਆਂ ਨੂੰ ਸਮਾਰਟ ਫੋਟ
ਦੂਜੇ ਗੇੜ ਤਹਿਤ ਕੈਪਟਨ ਅੱਜ ਵੰਡਣਗੇ ਵਿਦਿਆਰਥੀਆਂ ਨੂੰ ਸਮਾਰਟ ਫੋਟ

By

Published : Dec 18, 2020, 11:04 AM IST

Updated : Dec 18, 2020, 11:12 AM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਪਣੇ ਵਾਅਦੇ ਮੁਤਾਬਕ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਦੂਸਰੇ ਗੇੜ ਤਹਿਤ ਅੱਜ ਦੁਪਹਿਰ 2 ਵਜੇ ਮੁੱਖ ਮੰਤਰੀ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੀ ਵੰਡਣ ਦੀ ਸ਼ੁਰੂਆਤ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਲਿਖਿਆ," ਅੱਜ ਦੁਪਹਿਰ 2 ਵਜੇ, ਅਸੀਂ ਆਪਣੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੀ ਵੰਡ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਾਂਗੇ। ਅਸੀਂ ਬਹੁਤ ਜਲਦੀ ਹੀ ਸਾਰੇ 1,75,443 ਵਿਦਿਆਰਥੀਆਂ ਨੂੰ ਕਵਰ ਕਰਾਂਗੇ।"

ਦੱਸ ਦੇਈਏ ਕਿ ਇਸੇ ਸਕੀਮ ਤਹਿਤ ਪਹਿਲੇ ਗੇੜ 'ਚ ਵਿਦਿਆਰਥੀਆਂ ਨੂੰ ਅਗਸਤ ਮਹੀਨੇ ਸਮਰਾਟਫੋਨ ਵੰਡੇ ਜਾ ਚੁੱਕੇ ਹਨ।

Last Updated : Dec 18, 2020, 11:12 AM IST

ABOUT THE AUTHOR

...view details