ਪੰਜਾਬ

punjab

By

Published : Jun 22, 2020, 9:40 AM IST

ETV Bharat / city

ਜਾਣੋਂ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ

ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਹਨ ਅੱਜ ਦੇ ਭਾਅ ਜਾਣੋਂ ਹੇਠਲੀ ਤਸਵੀਰ ਰਾਹੀਂ।

ਜਾਣੋਂ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ
ਜਾਣੋਂ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ

ਚੰਡੀਗੜ੍ਹ: ਪੰਜਾਬ ਵਿੱਚ ਜਨਤਾ ਤੋਂ ਬੋਝ ਘਟਾਉਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ। ਇਨ੍ਹਾਂ ਕੀਮਤਾਂ 'ਤੇ ਹੀ ਰੇਹੜੀ ਵਾਲੇ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਦੱਸ ਦਈਏ ਕਿ ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜ਼ਾਜਤ ਹੈ।

ਅੱਜ ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਕੀਮਤਾਂ ਹਨ ਇਸ ਸੰਬੰਧੀ ਹੇਠਲੇ ਬਣੇ ਚਾਰਟ ਤੋਂ ਜਾਣੋ-

ਜਾਣੋਂ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ

ABOUT THE AUTHOR

...view details