ਪੰਜਾਬ

punjab

By

Published : Jun 17, 2020, 9:44 AM IST

ETV Bharat / city

ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ

ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਹਨ ਅੱਜ ਦੇ ਭਾਅ ਜਾਣੋ ਹੇਠਲੀ ਤਸਵੀਰ ਰਾਹੀਂ।

ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ
ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ

ਚੰਡੀਗੜ੍ਹ: ਪੰਜਾਬ ਵਿੱਚ ਜਨਤਾ ਤੋਂ ਬੋਝ ਘਟਾਉਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ। ਇਨ੍ਹਾਂ ਕੀਮਤਾਂ 'ਤੇ ਹੀ ਰੇਹੜੀ ਵਾਲੇ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਦੱਸ ਦਈਏ ਕਿ ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜ਼ਾਜਤ ਹੈ।

ਅੱਜ ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਕੀਮਤਾਂ ਹਨ ਇਸ ਸੰਬੰਧੀ ਹੇਠਲੇ ਬਣੇ ਚਾਰਟ ਤੋਂ ਜਾਣੋ-

ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ50.70:6060///finalout1/punjab-nle/finalout/17-June-2020/7648503_sabji.JPG

ABOUT THE AUTHOR

...view details