ਚੰਡੀਗੜ੍ਹ : ਬਲਜੀਤ ਸਿੰਘ ਦਾਦੂਵਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ( ਐਡਹਾਕ) ਦੇ ਪ੍ਰਧਾਨ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਆਪਣੇ ਹੀ ਪਿੰਡ ਦੇ ਲੋਕਾਂ ਵੱਲੋਂ ਲਿਖਤੀ ਮਤਾ ਪਾ ਕੇ ਉਨ੍ਹਾਂ ਦਾ ਬਾਈਕਾਟ ਕੀਤਾ ਗਿਆ ਹੈ।
ਪਿੰਡ ਦੇ ਲੋਕਾਂ ਵੱਲੋਂ ਹੀ ਬਲਜੀਤ ਸਿੰਘ ਦਾਦੂਵਾਲ ਦਾ ਕੀਤਾ ਬਾਈਕਾਟ - ਪਿੰਡ ਦਾ ਮਾਹੌਲ
ਹਰਿਆਣਾ ਵਿੱਚ ਪੈਂਦੇ ਪਿੰਡ ਦਾਦੂਵਾਲ ਦੇ ਲੋਕਾਂ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਵੱਲੋਂ ਲਿਖਤੀ ਰੂਪ ਵਿੱਚ ਮਤਾ ਪਾ ਕੇ ਬਾਈਕਾਟ ਕੀਤਾ ਗਿਆ।
ਪਿੰਡ ਦੇ ਲੋਕਾਂ ਵੱਲੋਂ ਹੀ ਬਲਜੀਤ ਸਿੰਘ ਦਾਦੂਵਾਲ ਦਾ ਕੀਤਾ ਬਾਈਕਾਟ
ਇਹ ਵੀ ਪੜ੍ਹੋ:ਕੀ ਪ੍ਰਸ਼ਾਂਤ ਕਿਸ਼ੋਰ ਬਣ ਸਕੇਗਾ 2024 ’ਚ ਕਿੰਗਮੇਕਰ ?
ਉਨ੍ਹਾਂ ਉਪਰ ਪਿੰਡ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾਏ ਹਨ।