ਚੰਡੀਗੜ੍ਹ: ਪੰਜਾਬ ਵਿੱਚ ਜਨਤਾ ਤੋਂ ਬੋਝ ਘਟਾਉਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ ਅਤੇ ਇਨ੍ਹਾਂ ਕੀਮਤਾਂ 'ਤੇ ਹੀ ਰੇਹੜੀ ਵਾਲੇ ਸਬਜ਼ੀ ਮੰਡੀ ਤੋਂ ਲਿਆ ਕੇ ਸਬਜ਼ੀ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜ਼ਾਜਤ ਹੈ।
ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ - ਸਬਜ਼ੀਆਂ ਦੇ ਭਾਅ
ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਅੱਜ ਕਿਹੜੀ ਸਬਜ਼ੀ ਕਿੰਨੀ ਕੁ ਮਹਿੰਗੀ ਅਤੇ ਕਿਹੜੀ ਸਬਜ਼ੀ ਤੁਹਾਡੀ ਖ਼ਰੀਦ ਤੋਂ ਹੈ ਪਰੇ ਜਾਣੋ ਹੇਠਲੀ ਤਸਵੀਰ ਰਾਹੀਂ।
![ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ](https://etvbharatimages.akamaized.net/etvbharat/prod-images/768-512-7609339-thumbnail-3x2-veg.jpg)
ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ
ਅੱਜ ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਕੀਮਤਾਂ ਹਨ ਇਸ ਸੰਬੰਧੀ ਹੇਠਲੇ ਬਣੇ ਚਾਰਟ ਤੋਂ ਜਾਣੋ-