ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਲੌਕਡਾਊਨ ਜਾਰੀ ਹੈ ਅਤੇ ਇਸ ਦੌਰਾਨ ਲੋਕਾਂ ਦੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਲਗਾਤਾਰ ਉਪਰਾਲੇ ਕਰ ਰਿਹਾ ਹੈ। ਲੋਕਾਂ ਕੋਲ ਰੁਜ਼ਗਾਰ ਨਾ ਹੋਣ ਕਾਰਨ ਜਨਤਾ ਤੋਂ ਬੋਝ ਘਟਾਓਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ ਅਤੇ ਇਨ੍ਹਾਂ ਕੀਮਤਾਂ 'ਤੇ ਹੀ ਰਿਹੜੀ ਵਾਲੇ ਅੱਗੇ ਸਬਜ਼ੀ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜਾਜ਼ਾਤ ਹੈ।
ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ - Chandigarh's vegetable market
ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਅੱਜ ਕਿਹੜੀ ਸਬਜ਼ੀ ਕਿੰਨੀ ਕੁ ਮਹਿੰਗੀ ਅਤੇ ਕਿਹੜੀ ਸਬਜ਼ੀ ਤੁਹਾਡੀ ਖ਼ਰੀਦ ਤੋਂ ਹੈ ਪਰੇ ਜਾਣੋ ਹੇਠਲੀ ਤਸਵੀਰ ਰਾਹੀਂ।
![ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ](https://etvbharatimages.akamaized.net/etvbharat/prod-images/768-512-7415392-thumbnail-3x2-sabji.jpg)
ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ
ਅੱਜ ਚੰਡੀਗੜ੍ਹ ਦੀ ਸਬਜ਼ੀ ਮੰਡੀ 'ਚ ਕੀ ਕੀਮਤਾਂ ਹਨ ਇਸ ਸੰਬੰਧੀ ਹੇਠਲੇ ਬਣੇ ਚਾਰਟ ਤੋਂ ਜਾਣੋ-
ਪਟਿਆਲਾ ਦੀਸਬਜ਼ੀ ਮੰਡੀ 'ਚ ਕੀ ਕੀਮਤਾਂ ਹਨ ਇਸ ਸੰਬੰਧੀ ਹੇਠਲੇ ਬਣੇ ਚਾਰਟ ਤੋਂ ਜਾਣੋ-
Last Updated : May 31, 2020, 9:52 AM IST