ਚੰਡੀਗੜ੍ਹ :ਚੰਡੀਗੜ੍ਹ ਦਾ ਰੌਕ ਗਾਰਡਨ ਅਤੇ ਇਸ ਦੀ ਖੂਬਸੂਰਤੀ ਹਰ ਕਿਸੇ ਨੇ ਦੇਖੀ ਹੈ ਅਤੇ ਇਸੇ ਤੋਂ ਪ੍ਰੇਰਨਾ ਲੈ ਕੇ ਹੁਣ ਹੈਲਥ ਵਰਕਰ ਨੇ ਆਪਣੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਾਸਤੇ ਆਪਣੇ ਘਰ ਵਿਚ ਮਿੰਨੀ ਰੌਕ ਗਾਰਡਨ ਤਿਆਰ ਕਰਦੇ ਨਜ਼ਰ ਆ ਰਹੇ ਹਨ।
World Environment Day: ਨਰਸਿੰਗ ਅਫ਼ਸਰ ਨੇ ਘਰ ‘ਚ ਕਬਾੜ ਤੋਂ ਤਿਆਰ ਕੀਤਾ ਮਿੰਨੀ ਰੌਕ ਗਾਰਡਨ - ਖੂਬਸੂਰਤੀ
ਚੰਡੀਗੜ੍ਹ ਦੇ ਸੈਕਟਰ 23 ਵਿਖੇ ਸਪਨਾ ਚੌਧਰੀ ਜੋ ਪੇਸ਼ੇ ਤੋਂ ਨਰਸਿੰਗ ਅਫ਼ਸਰ ਹਨ ਅਤੇ ਕੋਰੋਨਾ ਮਰੀਜ਼ਾਂ ਦੀ ਸੇਵਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਨਿਭਾ ਰਹੇ ਹਨ।ਉਨ੍ਹਾਂ ਵੱਲੋਂ ਆਪਣੇ ਘਰ ਵਿੱਚ ਮੌਜ਼ੂਦ ਕਬਾੜ ਤੋਂ ਗਾਰਡਨ ਤਿਆਰ ਕੀਤਾ ਹੈ ।
![World Environment Day: ਨਰਸਿੰਗ ਅਫ਼ਸਰ ਨੇ ਘਰ ‘ਚ ਕਬਾੜ ਤੋਂ ਤਿਆਰ ਕੀਤਾ ਮਿੰਨੀ ਰੌਕ ਗਾਰਡਨ ਨਰਸਿੰਗ ਅਫ਼ਸਰ ਨੇ ਕਬਾੜ ਤੋਂ ਘਰ ‘ਚ ਤਿਆਰ ਕੀਤਾ ਸ਼ਾਨਦਾਰ ਮਿੰਨੀ ਰੌਕ ਗਾਰਡਨ](https://etvbharatimages.akamaized.net/etvbharat/prod-images/768-512-11992693-295-11992693-1622651720485.jpg)
ਨਰਸਿੰਗ ਅਫ਼ਸਰ ਨੇ ਕਬਾੜ ਤੋਂ ਘਰ ‘ਚ ਤਿਆਰ ਕੀਤਾ ਸ਼ਾਨਦਾਰ ਮਿੰਨੀ ਰੌਕ ਗਾਰਡਨ
ਚੰਡੀਗੜ੍ਹ ਦੇ ਸੈਕਟਰ 23 ਵਿਖੇ ਸਪਨਾ ਚੌਧਰੀ ਜੋ ਪੇਸ਼ੇ ਤੋਂ ਨਰਸਿੰਗ ਅਫ਼ਸਰ ਹਨ ਅਤੇ ਕੋਰੋਨਾ ਮਰੀਜ਼ਾਂ ਦੀ ਸੇਵਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਨਿਭਾ ਰਹੇ ਹਨ।ਉਨ੍ਹਾਂ ਵੱਲੋਂ ਆਪਣੇ ਘਰ ਵਿੱਚ ਮੌਜ਼ੂਦ ਕਬਾੜ ਤੋਂ ਗਾਰਡਨ ਤਿਆਰ ਕੀਤਾ ਹੈ ।
ਨਰਸਿੰਗ ਅਫ਼ਸਰ ਨੇ ਕਬਾੜ ਤੋਂ ਘਰ ‘ਚ ਤਿਆਰ ਕੀਤਾ ਸ਼ਾਨਦਾਰ ਮਿੰਨੀ ਰੌਕ ਗਾਰਡਨ
Last Updated : Jun 4, 2021, 8:46 PM IST