ਪੰਜਾਬ

punjab

ETV Bharat / city

ਸਾਰੇ ਸਰਕਾਰੀ ਮੁਲਾਜ਼ਮਾਂ ਲਈ ਵੈਕਸੀਨ ਲਗਾਉਣੀ ਕੀਤੀ ਲਾਜ਼ਮੀ - ਕੋਰੋਨਾ ਪੀੜਤ

ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਕੋਰੋਨਾ ਪੀੜਤ ਹੋ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪਹੁੰਚਾਉਣ ਵਿੱਚ ਰੁਕਾਵਟ ਆ ਜਾਂਦੀ ਹੈ

ਸਰਕਾਰ ਨੇ ਇਹ ਹਵਾਲਾ ਦੇ ਮੁਲਾਜ਼ਮਾਂ ਲਈ ਵੈਕਸੀਨ ਲਗਾਉਣੀ ਕੀਤੀ ਲਾਜ਼ਮੀ
ਸਰਕਾਰ ਨੇ ਇਹ ਹਵਾਲਾ ਦੇ ਮੁਲਾਜ਼ਮਾਂ ਲਈ ਵੈਕਸੀਨ ਲਗਾਉਣੀ ਕੀਤੀ ਲਾਜ਼ਮੀ

By

Published : Apr 29, 2021, 6:00 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਲਈ ਕੋਰੋਨਾ ਵੈਕਸੀਨ ਲਗਵਾਉਣੀ ਲਾਜ਼ਮੀ ਕਰ ਦਿੱਤੀ ਹੈ। ਇਸ ਸਬੰਧੀ ਜਾਰੀ ਹਦਾਇਤਾਂ ਮੁਤਾਬਕ ਹਰ ਮੁਲਾਜ਼ਮ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਉਣੀਆਂ ਲਾਜ਼ਮੀ ਹਨ।

ਇਹ ਵੀ ਪੜੋ: ਡਾ. ਮਨਮੋਹਨ ਸਿੰਘ ਕੋਰੋਨਾ ਨੂੰ ਮਾਤ ਦੇ ਪਰਤੇ ਘਰ
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਕੋਰੋਨਾ ਪੀੜਤ ਹੋ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪਹੁੰਚਾਉਣ ਵਿੱਚ ਰੁਕਾਵਟ ਆ ਜਾਂਦੀ ਹੈ, ਇਸ ਲਈ ਸਾਰੇ ਮੁਲਾਜ਼ਮਾਂ ਦਾ ਕੋਰੋਨਾ ਟੀਕਾਕਰਨ ਜ਼ਰੂਰੀ ਹੈ। ਇਹਨਾਂ ਹੁਕਮਾਂ ਬਾਬਤ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।

ਸਰਕਾਰ ਨੇ ਇਹ ਹਵਾਲਾ ਦੇ ਮੁਲਾਜ਼ਮਾਂ ਲਈ ਵੈਕਸੀਨ ਲਗਾਉਣੀ ਕੀਤੀ ਲਾਜ਼ਮੀ

ਇਹ ਵੀ ਪੜੋ: ਵੈਕਸੀਨ ਦੀ ਘਾਟ ਕਾਰਨ ਪੰਜਾਬ ਚ ਲੈਟ ਸ਼ੁਰੂ ਹੋਵੇਗਾ 18 ਤੋ 45 ਸਾਲ ਦਾ ਟੀਕਾਕਰਨ

ABOUT THE AUTHOR

...view details