ਚੰਡੀਗੜ੍ਹ:2022 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਤਿਆਰੀਆਂ ਜੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਆਮ ਆਦਮੀ ਵੱਲੋਂ ਨੇ ਭਲਕੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਹੈ ਤੇ ਸੱਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਦੋਆਬਾ ਖੇਤਰ ਦੀ ਸੱਤਾਧਾਰੀ ਪਾਰਟੀ ਦਾ ਇੱਕ ਪ੍ਰਮੁੱਖ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ, ਜਿਹਨਾਂ ਦਾ ਸਵਾਤ ਪੰਜਾਬ ਇੰਚਾਰਜ ਰਾਘਟ ਚੱਢਾ ਤੇ ਵਿਰੋਧੀ ਦੇ ਧਿਰ ਦੇ ਆਗੂ ਹਰਪਾਲ ਚੀਮਾ ਕਰਨਗੇ।
APP ’ਚ ਸ਼ਾਮਲ ਹੋਵੇਗਾ ਸੱਤਾਧਾਰੀ ਪਾਰਟੀ ਤੋਂ ਦੋਆਬਾ ਖੇਤਰ ਦਾ ਪ੍ਰਮੁੱਖ ਆਗੂ - ruling party
ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਵਿੱਚ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
APP ’ਚ ਸ਼ਾਮਲ ਹੋਵੇਗਾ ਸੱਤਾਧਾਰੀ ਪਾਰਟੀ ਤੋਂ ਦੋਆਬਾ ਖੇਤਰ ਦਾ ਪ੍ਰਮੁੱਖ ਆਗੂ
ਇਸ ਸਬੰਧੀ ਭਲਕੇ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਵਿੱਚ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਇਹ ਵੀ ਪੜੋ: ਪੰਜਾਬ ਕਾਂਗਰਸ ਡਾਇਰੈਕਸ਼ਨ ਲੈੱਸ ਹੋ ਚੁੱਕੀ ਹੈ: ਕੁਲਦੀਪ ਵੈਦ