ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਬੀ.ਸੀ. ਵਿੰਗ ਦੇ ਜ਼ਿਲ੍ਹਾ ਜਥੇਦਾਰਾਂ ਅਤੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ।
ਪਾਰਟੀ ਦਫਤਰ ਤੋਂ ਇਸ ਸਬੰਧੀ ਜਾਰੀ ਸੂਚੀ ਮੁਤਾਬਕ ਵਿਸਥਾਰ ਹੇਠ ਲਿਖੇ ਮੁਤਾਬਕ ਸੀਨੀਅਰ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ :-
ਅਹੁਦੇਦਾਰ: ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਉਪਿੰਦਰਜੀਤ ਕੌਰ ਅਤੇ ਜਥੇਦਾਰ ਤਾਰਾ ਸਿੰਘ ਸੱਲਾਂ ਹੁਸ਼ਿਆਰਪੁਰ ਦੇ ਨਾਮ ਸ਼ਾਮਲ ਹਨ।
ਸਕੱਤਰ ਜਨਰਲ-ਹਰੀ ਸਿੰਘ ਪ੍ਰੀਤ ਟਰੈਕਟਰਜ ਨਾਭਾ।
ਸੀਨੀਅਰ ਮੀਤ ਪ੍ਰਧਾਨ
ਰਾਮ ਸਿੰਘ ਆਰੇਵਾਲਾ ਮਲੋਟ, ਜਗਦੇਵ ਸਿੰਘ ਕੈਂਥ, ਦਰਸ਼ਨ ਸਿੰਘ ਮੱਖੂ, ਜਰਨੈਲ ਸਿੰਘ ਕਲਸੀ, ਸਵਰਨ ਸਿੰਘ ਜੋਸ਼, ਕਸ਼ਮੀਰ ਸਿੰਘ ਗਡੀਵਿੰਡ, ਜਿਗੰਦਰ ਸਿੰਘ ਫਿਰੋਜਪੁਰ, ਮੁਖਤਿਆਰ ਸਿੰਘ ਚੀਮਾ ਲੁਧਿਆਣਾ, ਨਿਰਮਲ ਸਿੰਘ ਐਸ.ਐਸ ਲੁਧਿਆਣਾ, ਜਰਨੈਲ ਸਿੰਘ ਡੋਗਰਾਂਵਾਲਾ, ਚੰਦਰਭਾਨ ਚੌਹਾਨ, ਗੁਰਚਰਨ ਸਿੰਘ ਭਵਾਨੀਗੜ ਅਤੇ ਦਰਸ਼ਨ ਸਿੰਘ ਸੁਲਤਾਨਵਿੰਡ ਦੇ ਨਾਮ ਸ਼ਾਮਲ ਹਨ।
ਮੀਤ ਪ੍ਰਧਾਨ
ਸਵਰਨ ਸਿੰਘ ਮਹੌਲੀ ਕੌਂਸਲਰ, ਮਨਜੀਤ ਸਿੰਘ ਬਾਸੋਵਾਲ ਨੰਗਲ, ਸਤਵਿੰਦਰ ਸਿੰਘ ਦਾਨੀਪੁਰ, ਜਗਜੀਤ ਸਿੰਘ ਖਾਲਸਾ ਮੁਕਤਸਰ ਸਾਹਿਬ, ਬਲਦੇਵ ਰਾਜ ਪੱਪੂ ਗੁੱਜਰ, ਹਰਦਿਆਲ ਸਿੰਘ ਭੱਟੀ ਪਟਿਆਲਾ, ਠੇਕੇਦਾਰ ਬਾਵਾ ਸਿੰਘ ਰੋਪੜ, ਕਰਤਾਰ ਸਿੰਘ ਰੁਕਣਾ ਮੰਗਣਾ, ਗੁਰਵਿੰਦਰ ਸਿੰਘ ਧੀਮਾਨ ਪਟਿਆਲਾ, ਜਗੀਰ ਸਿੰਘ ਚੌਹਲਾ ਸਾਹਿਬ, ਜਗਜੀਤ ਸਿੰਘ ਲੋਟੇ ਫਰੀਦਕੋਟ, ਮਹਿੰਦਰਪਾਲ ਭੂੰਬਲਾ ਰੋਪੜ, ਪਰਵਿੰਦਰ ਸਿੰਘ ਸਮਰਾਲਾ, ਮਲਕੀਤ ਸਿੰਘ ਸੈਣੀ, ਗੁਰਦੀਪ ਸਿੰਘ ਮਠਾੜੂ ਧਰਮਕੋਟ, ਡਾ.ਦੇਵ ਰਾਜ ਨਵਾਂਸ਼ਹਿਰ, ਮੱਖਣ ਸਿੰਘ ਚੌਹਾਨ, ਸੁੱਚਾ ਸਿੰਘ ਧਰਮੀਫੌਜੀ ਅਤੇ ਸੀਤਲ ਪ੍ਰਸ਼ਾਦ ਯਾਦਵ ਦੇ ਨਾਮ ਸ਼ਾਮਲ ਹਨ।
ਜਨਰਲ ਸਕੱਤਰ
ਸੁੱਚਾ ਸਿੰਘ ਸੁਚੇਤਗੜ੍ਹ, ਵਿਰਸਾ ਸਿੰਘ ਠੇਕੇਦਾਰ ਭਿਖੀਵਿੰਡ, ਭੁਪਿੰਦਰਪਾਲ ਸਿੰਘ ਜਾਡਲਾ, ਹਰਪਾਲ ਸਿੰਘ ਸਰਾਓ, ਠੇਕੇਦਾਰ ਹਰਮੇਸ਼ ਚੰਦ ਰੁੜੇਮਾਜਰਾ ਰੋਪੜ, ਜਗਤਾਰ ਸਿੰਘ ਮਾਨਸਾ, ਮਨਜੀਤ ਸਿੰਘ ਨੰਬਰਦਾਰ, ਬਿੱਕਰ ਸਿੰਘ ਮਘਾਣੀਆਂ, ਗੁਰਚਰਨ ਸਿੰਘ ਕੜਵਲ ਡੇਰਾਬਸੀ, ਨਰਿੰਦਰਪਾਲ ਸਿੰਘ ਮੋਗਾ ਅਤੇ ਦੇਵ ਰਾਜ ਗੁੱਜਰ ਬਲਾਚੌਰ ਦੇ ਨਾਮ ਸ਼ਾਮਲ ਹਨ।
ਜਥੇਬੰਦਕ ਸਕੱਤਰ
ਹਰਿੰਦਰ ਸਿੰਘ ਲਾਲੀ ਲੁਧਿਆਣਾ, ਰਾਜਵੰਤ ਸਿੰਘ ਸੁੱਖਾ ਜਲੰਧਰ, ਜਗਜੀਤ ਸਿੰਘ ਜੌੜਾਂ ਬਾਘਾ ਪੁਰਾਣਾ, ਬਲਬੀਰ ਸਿੰਘ ਮਣਕੂ ਕੌਂਸਲਰ, ਭੁਪਿੰਦਰ ਸਿੰਘ ਚੋਹਲਾ ਸਾਹਿਬ, ਜਗਤਾਰ ਸਿੰਘ ਧਰਮਕੋਟ, ਡਾ. ਰਜਿੰਦਰ ਸਿੰਘ ਤਲਵੰਡੀ ਭਾਈ ਅਤੇ ਮਲਕੀਤ ਸਿੰਘ ਮੀਤਾ ਸੁਸਰਾਲੀ ਦੇ ਨਾਮ ਸ਼ਾਮਲ ਹਨ।
ਪ੍ਰਚਾਰ ਸਕੱਤਰ
ਸੁਖਦੇਵ ਸਿੰਘ ਸ਼ੰਟੀ ਬਰਨਾਲਾ, ਬਲਵੀਰ ਸਿੰਘ ਲਾਡੀ, ਹਰਜਿੰਦਰ ਸਿੰਘ ਦਿਆਲ ਮਾਨਸਾ, ਸੁਖਵਿੰਦਰ ਸਿੰਘ ਮਲਹੋਤਰਾ ਜੰਡਿਆਲਾ, ਹਰਪਾਲ ਸਿੰਘ ਬਿਰਦੀ, ਇੰਦਰਜੀਤ ਸਿੰਘ ਕੰਡਾ ਜਲਾਲਾਬਾਦ, ਚਮਕੌਰ ਸਿੰਘ ਕੋਟਕਪੁਰਾ ਅਤੇ ਰਵਿੰਦਰਜੀਤ ਸਿੰਘ ਬਿੰਦੀ ਪੱਖੋ ਬਰਨਾਲਾ ਦੇ ਨਾਮ ਸ਼ਾਮਲ ਹਨ।
ਸਕੱਤਰ
ਦਰਸ਼ਨ ਸਿੰਘ ਠੇਕੇਦਾਰ ਨਾਭਾ, ਜਸਵੰਤ ਸਿੰਘ ਜੈਤੋ, ਸੁਖਵਿੰਦਰ ਸਿੰਘ ਸੁੱਖੀ ਲੁਧਿਆਣਾ, ਮਨਦੀਪ ਸਿੰਘ ਸਹੋਤਾ, ਰਾਣਾ ਪ੍ਰਤਾਪ ਭੱਟੀ ਨਵਾਂਸਹਿਰ ਅਤੇ ਭੁਪਿੰਦਰ ਸਿੰਘ ਕੋਟਕਪੁਰਾ ਦੇ ਨਾਮ ਸ਼ਾਮਲ ਹਨ।
ਜ਼ਿਲ੍ਹ ਪ੍ਰਧਾਨ ਬੀ.ਸੀ. ਵਿੰਗ
ਨਰਿੰਦਰ ਸਿੰਘ ਬਿੱਟੂ ਅੰਮ੍ਰਿਤਸਰ ਸ਼ਹਿਰੀ, ਕੁਲਵੰਤ ਸਿੰਘ ਸੇਠ ਅੰਮ੍ਰਿਤਸਰ ਦਿਹਾਤੀ, ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਠੇਕੇਦਾਰ ਹੇਮ ਰਾਜ ਝਾਂਡੀਆਂ ਰੋਪੜ, ਈਸ਼ਾ ਸਿੰਘ ਕਪੂਰਥਲਾ ਦਿਹਾਤੀ, ਸਤਨਾਮ ਸਿੰਘ ਬੰਟੀ ਹੁਸ਼ਿਆਰਪੁਰ ਸ਼ਹਿਰੀ, ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ ਦਿਹਾਤੀ, ਗੁਰਮੁਖ ਸਿੰਘ ਸੋਹਲ ਮੋਹਾਲੀ ਸ਼ਹਿਰੀ, ਜਸਵਿੰਦਰ ਸਿੰਘ ਜੱਸੀ ਮੋਹਾਲੀ ਦਿਹਾਤੀ, ਮਲਕੀਤ ਸਿੰਘ ਮਠਾੜੂ ਫਤਿਹਗੜ੍ਹ ਸਾਹਿਬ, ਤੇਜਾ ਸਿੰਘ ਬਰਨਾਲਾ ਸ਼ਹਿਰੀ, ਸੁਖਦੇਵ ਸਿੰਘ ਸੱਗੂ ਮਾਨਸਾ ਸ਼ਹਿਰੀ, ਗੁਰਮੇਲ ਸਿੰਘ ਮਾਨਸਾ ਦਿਹਾਤੀ, ਗੁਰਦੀਪ ਸਿੰਘ ਸੇਖੂਪੁਰਾ ਪਟਿਆਲਾ ਦਿਹਾਤੀ, ਸ਼ਮਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ, ਜਸਪਾਲ ਸਿੰਘ ਮਲੋਟ ਦਿਹਾਤੀ, ਲਾਭ ਸਿੰਘ ਬਠਿੰਡਾ ਸ਼ਹਿਰੀ, ਸੁਰਿੰਦਰਪਾਲ ਸਿੰਘ ਜੋੜਾ ਬਠਿੰਡਾ ਦਿਹਾਤੀ, ਗੁਰਦੇਵ ਸਿੰਘ ਠੇਕੇਦਾਰ ਫਰੀਦਕੋਟ, ਚਰਨਜੀਤ ਸਿੰਘ ਝੰਡੇਆਣਾ ਮੋਗਾ ਸ਼ਹਿਰੀ, ਜੋਗਿੰਦਰ ਸਿੰਘ ਮੋਗਾ ਦਿਹਾਤੀ, ਰਜਿੰਦਰ ਸਿੰਘ ਜੀਤ ਪੁਲਿਸ ਜਿਲਾ ਖੰਨਾ, ਅਮਰਜੀਤ ਸਿੰਘ ਬਿੱਟੂ ਜਲੰਧਰ ਸ਼ਹਿਰੀ, ਡਾ. ਅਮਰਜੀਤ ਸਿੰਘ ਥਿੰਦ ਜਲੰਧਰ ਦਿਹਾਤੀ, ਦੇ ਨਾਮ ਸ਼ਾਮਲ ਹਨ। ਬਲਵੀਰ ਸਿੰਘ ਅੰਬਾਲਾ ਨੂੰ ਹਰਿਆਣਾ ਇਕਾਈ ਅਤੇ ਦਲਜੀਤ ਸਿੰਘ ਗੇਂਦੂ ਟਰਾਂਟੋ ਨੂੰ ਬੀ.ਸੀ. ਵਿੰਗ ਕੈਨੇਡਾ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ।
ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਬੀ.ਸੀ. ਵਿੰਗ ਦੀ ਸੂਬਾ ਪੱਧਰੀ ਐਡਵਾਈਜਰੀ ਕਮੇਟੀ ਅਤੇ ਹੋਰ ਅਹੁਦੇਦਾਰਾਂ ਦੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ।