ਪੰਜਾਬ

punjab

ETV Bharat / city

'ਰਾਜੇਵਾਲ ਦੇ ਪੋਸਟਰ ਲਗਵਾ ਕਿਸੇ ਨੇ ਕੀਤੀ ਸ਼ਰਾਰਤ' - ਲੱਗੇ ਪੋਸਟਰ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਵੱਲੋਂ ਦਲਿਤ ਵਿਧਾਇਕਾਂ ਨਾਲ ਬੈਠਕ ਕਰ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਾਇਲ ਹਲਕੇ ਤੋਂ ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਦਲਿਤਾਂ ਨੂੰ 5-5 ਮਰਲੇ ਦਾ ਪਲਾਟ ਦੇਣ ਸਬੰਧੀ ਅਤੇ ਹੋਰਨਾਂ ਸਕੀਮਾਂ ਦੇ ਲਾਭ ਦੇਣ ਬਾਬਤ ਆਪਣਾ ਫੀਡਬੈਕ ਦਿੱਤਾ ਗਿਆ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕੀ 85ਵੀਂ ਸੋਧ ਸਣੇ ਦਲਿਤਾਂ ਦੇ ਹਰ ਇੱਕ ਮੁੱਦੇ ਨੂੰ ਲੈਕੇ ਸਰਕਾਰ ਸੰਜੀਦਾ ਹੈ ਅਤੇ ਜਲਦ ਨਵਜੋਤ ਸਿੱਧੂ ਇੱਕ ਰਿਪੋਰਟ ਬਣਾਕੇ ਮੁੱਖ ਮੰਤਰੀ ਨੂੰ ਭੇਜਣਗੇ ਅਤੇ ਜਲਦ ਮੁਲਾਕਾਤ ਵੀ ਕਰਨਗੇ। ਇਸ ਦੌਰਾਨ ਬਲਬੀਰ ਰਾਜੇਵਾਲ ਦੇ ਲੱਗੇ ਪੋਸਟਰ ਨੂੰ ਲੈਕੇ ਬੋਲਦਿਆਂ ਵੈਦ ਨੇ ਕਿਹਾ ਕੀ ਇਸ ਲੋਕਤੰਤਰ ਵਿੱਚ ਹਰ ਇੱਕ ਨੂੰ ਚੌਣ ਲੜਨ ਦਾ ਹੱਕ ਹੈ ਪਰ ਇਹ ਪੋਸਟਰ ਲਗਾਕੇ ਸ਼ਰਾਰਤ ਕਿਸੇ ਨੇ ਕੀਤੀ ਹੈ ਜਾਂ ਸ਼ਰਾਰਤ ਕਰਵਾਈ ਗਈ ਹੈ।

'ਰਾਜੇਵਾਲ ਦੇ ਪੋਸਟਰ ਲਗਵਾ ਕਿਸੇ ਨੇ ਕੀਤੀ ਸ਼ਰਾਰਤ'
'ਰਾਜੇਵਾਲ ਦੇ ਪੋਸਟਰ ਲਗਵਾ ਕਿਸੇ ਨੇ ਕੀਤੀ ਸ਼ਰਾਰਤ'

By

Published : Aug 3, 2021, 10:58 PM IST

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਵੱਲੋਂ ਦਲਿਤ ਵਿਧਾਇਕਾਂ ਨਾਲ ਬੈਠਕ ਕਰ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਾਇਲ ਹਲਕੇ ਤੋਂ ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਦਲਿਤਾਂ ਨੂੰ 5-5 ਮਰਲੇ ਦਾ ਪਲਾਟ ਦੇਣ ਸਬੰਧੀ ਅਤੇ ਹੋਰਨਾਂ ਸਕੀਮਾਂ ਦੇ ਲਾਭ ਦੇਣ ਬਾਬਤ ਆਪਣਾ ਫੀਡਬੈਕ ਦਿੱਤਾ ਗਿਆ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕੀ 85ਵੀਂ ਸੋਧ ਸਣੇ ਦਲਿਤਾਂ ਦੇ ਹਰ ਇੱਕ ਮੁੱਦੇ ਨੂੰ ਲੈਕੇ ਸਰਕਾਰ ਸੰਜੀਦਾ ਹੈ। ਇਸ ਦੌਰਾਨ ਬਲਬੀਰ ਰਾਜੇਵਾਲ ਦੇ ਲੱਗੇ ਪੋਸਟਰ ਨੂੰ ਲੈਕੇ ਬੋਲਦਿਆਂ ਵੈਦ ਨੇ ਕਿਹਾ ਕੀ ਇਸ ਲੋਕਤੰਤਰ ਵਿੱਚ ਹਰ ਇੱਕ ਨੂੰ ਚੌਣ ਲੜਨ ਦਾ ਹੱਕ ਹੈ ਪਰ ਇਹ ਪੋਸਟਰ ਲਗਾਕੇ ਸ਼ਰਾਰਤ ਕਿਸੇ ਨੇ ਕੀਤੀ ਹੈ ਜਾਂ ਸ਼ਰਾਰਤ ਕਰਵਾਈ ਗਈ ਹੈ।

'ਰਾਜੇਵਾਲ ਦੇ ਪੋਸਟਰ ਲਗਵਾ ਕਿਸੇ ਨੇ ਕੀਤੀ ਸ਼ਰਾਰਤ'

ABOUT THE AUTHOR

...view details