ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਦੇ ਹੀ ਪੰਜਾਬ ਕਾਂਗਰਸ ਦਫ਼ਤਰ ਦੀ ਤਸਵੀਰ ਬਦਲਦੀ ਦਿਖਾਈ ਦਿੱਤੀ। ਕੈਪਟਨ ਇੱਕ ਹੀ ਹੁੰਦੈ ਦੀ ਥਾਂ 'ਤੇ 'ਆ ਗਿਆ ਸਿੱਧੂ ਸਰਦਾਰ' ਦੇ ਬੋਰਡ ਕਾਂਗਰਸ ਦਫ਼ਤਰ ਵਿੱਚ ਸਵੇਰੇ-ਸਵੇਰੇ ਹੀ ਲਾ ਦਿੱਤੇ ਗਏ।
ਪੰਜਾਬ ਕਾਂਗਰਸ ਭਵਨ 'ਤੇ ਵੀ 'ਸਿੱਧੂ ਦੀ ਸਰਦਾਰੀ' - ਪੰਜਾਬ
ਕੈਪਟਨ ਇੱਕ ਹੀ ਹੁੰਦੈ ਦੀ ਥਾਂ 'ਤੇ 'ਆ ਗਿਆ ਸਿੱਧੂ ਸਰਦਾਰ' ਦੇ ਬੋਰਡ ਕਾਂਗਰਸ ਦਫ਼ਤਰ ਵਿੱਚ ਸਵੇਰੇ-ਸਵੇਰੇ ਹੀ ਲਾ ਦਿੱਤੇ ਗਏ। ਬੋਰਡ ਦੇ ਵਿੱਚ ਹਾਈ ਕਮਾਂਡ ਦੀਆਂ ਫੋਟੋਆਂ ਲਾਈਆਂ ਗਈਆਂ ਅਤੇ ਇੱਕ ਪਾਸੇ ਵੱਡੀ ਫੋਟੋ ਨਵਜੋਤ ਸਿੰਘ ਸਿੱਧੂ ਦੀ ਲਾਈ ਗਈ।
ਪੰਜਾਬ ਕਾਂਗਰਸ ਭਵਨ 'ਤੇ ਵੀ 'ਸਿੱਧੂ ਦੀ ਸਰਦਾਰੀ'
ਬੋਰਡ ਦੇ ਵਿੱਚ ਹਾਈ ਕਮਾਂਡ ਦੀਆਂ ਫੋਟੋਆਂ ਲਾਈਆਂ ਗਈਆਂ ਅਤੇ ਇੱਕ ਪਾਸੇ ਵੱਡੀ ਫੋਟੋ ਨਵਜੋਤ ਸਿੰਘ ਸਿੱਧੂ ਦੀ ਲਾਈ ਗਈ ਪਰ ਸ਼ਾਇਦ ਜਲਦਬਾਜੀ ਵਿੱਚ ਲਿਖਣ ਵਿੱਚ ਕੁਝ ਗ਼ਲਤੀਆਂ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦੀ ਨਵੀਂ ਟੀਮ