ਪੰਜਾਬ

punjab

ETV Bharat / city

ਦੇਖੋ ਸਿੱਧੂ ਤੇ ਕੈਪਟਨ ਦੀ ਤਕਰਾਰ ’ਤੇ ਕੀ ਬੋਲੇ ਮੰਤਰੀ ਤੇ ਵਿਧਾਇਕ ? - ਪਰਗਟ ਸਿੰਘ

ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਸੀਐਮ ਸਾਬ੍ਹ ਤੁਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਫਿਰ ਸਾਡੇ ਵਿਧਾਇਕ ਕਰ ਦੇਣਗੇ।

ਦੇਖੋ ਸਿੱਧੂ ਤੇ ਕੈਪਟਨ ਦੀ ਤਕਰਾਰ ’ਤੇ ਕੀ ਬੋਲੇ ਮੰਤਰੀ ਤੇ ਵਿਧਾਇਕ
ਦੇਖੋ ਸਿੱਧੂ ਤੇ ਕੈਪਟਨ ਦੀ ਤਕਰਾਰ ’ਤੇ ਕੀ ਬੋਲੇ ਮੰਤਰੀ ਤੇ ਵਿਧਾਇਕ

By

Published : Aug 14, 2021, 9:41 AM IST

ਚੰਡੀਗੜ੍ਹ:ਸੂਬੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਰਾਜਨੀਤੀ ਅਤੇ ਜ਼ੁਬਾਨੀ ਜੰਗ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਸੀਐਮ ਸਾਬ੍ਹ ਤੁਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਫਿਰ ਸਾਡੇ ਵਿਧਾਇਕ ਕਰ ਦੇਣਗੇ।

ਇਹ ਵੀ ਪੜੋ: ਸੁਤੰਤਰਤਾ ਦਿਵਸ ਤੋਂ ਪਹਿਲਾਂ ਪੁਲਿਸ ਨੂੰ ਮਿਲਿਆ ਹਥਿਆਰਾਂ ਦਾ ਜਖੀਰਾ

ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੇ ਖੇਮੇ ਨਾਲ ਮੰਨੇ ਜਾਂਦੇ ਪਰਗਟ ਸਿੰਘ ਦਾ ਕਹਿਣਾ ਹੈ ਕਿ ਇਹ ਸਾਰੇ ਵਿਧਾਇਕਾਂ ਦੀ ਰਾਏ ਹੈ ਕਿ ਬਿਜਲੀ ਸਸਤੀ ਹੋਣੀ ਚਾਹੀਦੀ ਹੈ।

ਦੇਖੋ ਸਿੱਧੂ ਤੇ ਕੈਪਟਨ ਦੀ ਤਕਰਾਰ ’ਤੇ ਕੀ ਬੋਲੇ ਮੰਤਰੀ ਤੇ ਵਿਧਾਇਕ

ਉੱਥੇ ਹੀ ਕੈਪਟਨ ਖੇਮੇ ਵੱਲੋਂ ਮੰਨੇ ਜਾਂਦੇ ਪੰਜਾਬ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਇਸ ਮਸਲੇ ’ਤੇ ਪਰਦਾ ਪਾਉਂਦੇ ਨਜ਼ਰ ਆਏਸ ਉਨ੍ਹਾਂ ਕਿਹਾ ਕਿ ਕੈਪਟਨ ਅਤੇ ਸਿੱਧੂ ਇੱਕ ਹੀ ਹਨ ਅਤੇ ਉਨ੍ਹਾਂ ਨੇ ਇਹ ਬਿਆਨ ਨਹੀਂ ਸੁਣਿਆ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੋਵੇ।

ਉੱਥੇ ਹੀ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਮੁੱਦੇ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ।

ਇਹ ਵੀ ਪੜੋ: ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਖਿਆ ਪੱਤਰ, ਜਾਣੋ ਕਿਉਂ

ABOUT THE AUTHOR

...view details