ਪੰਜਾਬ

punjab

ETV Bharat / city

IPS ਗੌਰਵ ਯਾਦਵ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ - ਉੱਚ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈਪੀਐਸ ਅਫ਼ਸਰ ਗੌਰਵ ਯਾਦਵ (SENIOR IPS GAURAV YADAV) ਨੂੰ ਪੰਜਾਬ ਦੇ ਮੁੱਖ ਭਗਵੰਤ ਮਾਨ (CHIEF MINISTER BHAGWANT MANN ) ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਗੋਰਵ ਯਾਦਵ ਪੰਜਾਬ ਕੇਡਰ 1992 ਬੈਚ ਦੇ ਆਈਪੀਐਸ ਅਫਸਰ ਹਨ।

IPS ਗੌਰਵ ਯਾਦਵ ਨੂੰ CM ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ
IPS ਗੌਰਵ ਯਾਦਵ ਨੂੰ CM ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ

By

Published : Apr 4, 2022, 3:57 PM IST

Updated : Apr 4, 2022, 6:57 PM IST

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਪਿਛਲੇ ਦਿਨ੍ਹਾਂ ਤੋਂ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ।

IPS ਗੌਰਵ ਯਾਦਵ ਨੂੰ CM ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ

ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈਪੀਐਸ ਅਫ਼ਸਰ ਗੌਰਵ ਯਾਦਵ (SENIOR IPS GAURAV YADAV) ਪੰਜਾਬ ਦੇ ਮੁੱਖ ਭਗਵੰਤ ਮਾਨ (CHIEF MINISTER BHAGWANT MANN ) ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਗੋਰਵ ਯਾਦਵ ਪੰਜਾਬ ਕੇਡਰ 1992 ਬੈਚ ਦੇ ਆਈਪੀਐਸ ਅਫਸਰ ਹਨ।

ਇਹ ਚਾਰਜ ਉਨ੍ਹਾਂ ਨੂੰ ਅਡੀਸ਼ਨਲ ਦਿੱਤਾ ਗਿਆ ਹੈ ਜਦੋਂ ਕਿ ਉਹ ਇਸ ਸਮੇਂ ADGP ਪੁਲਿਸ ਮਾਡਰਨਨਾਈਜੇਸ਼ਨ ਵਜੋਂ ਤਾਇਨਾਤ ਹਨ।

ਇਹ ਵੀ ਪੜ੍ਹੋ:ਕੇਂਦਰ ਦੇ ਚੰਡੀਗੜ੍ਹ ਦੇ ਫੈਸਲੇ ’ਤੇ ਭਖੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਸਿਆਸਤ

Last Updated : Apr 4, 2022, 6:57 PM IST

ABOUT THE AUTHOR

...view details