ਚੰਡੀਗੜ੍ਹ:ਮੁਲਾਜਮ ਵਿੰਗ ਬਾਰੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਮੁਲਾਜ਼ਮ ਆਗੂਆਂ ਨੂੰ ਇਸ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਸੀਨੀਅਰ ਮੀਤ ਪ੍ਰਧਾਨ-ਪ੍ਰਿੰਸੀਪਲ ਨਰੇਸ਼ ਕੁਮਾਰ ਗੋਇਲ ਪਟਿਆਲਾ ਅਤੇ ਬਰਜਿੰਦਰ ਸਿੰਘ ਮਾਨ ਬਠਿੰਡਾ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਭੁਪਿੰਦਰ ਸਿੰਘ ਭਾਂਖਰਪੁਰ ਪੁੱਤਰ ਸ਼ਹੀਦ ਬਖਤਾਵਰ ਸਿੰਘ ਨੂੰ ਮੁਲਾਜਮ ਵਿੰਗ ਦਾ ਵਿਧਾਨ ਸਭਾ ਹਲਕਾ ਡੇਰਾਬਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਕਾਨੂੰਨੀ ਸਲਾਹਕਾਰ- ਐਮ.ਐਲ ਕਪਿਲ ਜਲੰਧਰ।
ਜਨਰਲ ਸਕੱਤਰ-ਹਰਜਿੰਦਰ ਸਿੰਘ ਕੋਹਲੀ ਤਰਨਤਾਰਨ ਅਤੇ ਵਿਰਸਾ ਸਿੰਘ ਪੰਨੂ ਤਰਨਤਾਰਨ ਦੇ ਨਾਮ ਸ਼ਾਮਲ ਹਨ।
ਮੀਤ ਪ੍ਰਧਾਨ- ਹਰਜਿੰਦਰ ਸਿੰਘ ਖਾਲਸਾ ਪਠਾਨਕੋਟ, ਜਸਵਿੰਦਰ ਸਿੰਘ ਖੁਣ-ਖੁਣ ਹੁਸ਼ਿਆਰਪੁਰ, ਦਰਸ਼ਨ ਸਿੰਘ ਹੁਸ਼ਿਆਰਪੁਰ, ਗੁਰਦੇਵ ਕੌਰ ਖਾਲਸਾ ਰੋਪੜ, ਗੁਰਮਿੰਦਰ ਕੌਰ ਜੈਤੋਂ, ਸਿਕੰਦਰ ਸਿੰਘ ਭਾਗੀਕੇ, ਜਗਮੇਲ ਸਿੰਘ ਬਰਨਾਲਾ, ਰਜਿੰਦਰ ਸਿੰਘ ਵਿਰਕ ਲੁਧਿਆਣਾ, ਰਾਮ ਕ੍ਰਿਸ਼ਨ ਹੁਸ਼ਿਆਰਪੁਰ, ਜਗਦੇਵ ਸਿੰਘ ਮਾਨ ਬਠਿੰਡਾ, ਗੁਰਮੀਤ ਸਿੰਘ ਅੰਮ੍ਰਿਤਸਰ, ਜਗਮੇਲ ਸਿੰਘ ਪੱਖੋ ਬਰਨਾਲਾ ਅਤੇ ਸਤਵੀਰ ਸਿੰਘ ਖਟੜਾ ਚੰਡੀਗੜ੍ਹ ਦੇ ਨਾਮ ਸ਼ਾਮਲ ਹਨ।