ਪੰਜਾਬ

punjab

ETV Bharat / city

ਪੰਜਾਬ 'ਚ ਅਗਲੇ 2 ਦਿਨ ਮੀਂਹ ਲਾਵੇਗਾ ਸ਼ੈਬਰਾਂ

ਪੰਜਾਬ ਦੇ ਕਈ ਹਿੱਸਿਆਂ ਨਾਲ ਲੁਧਿਆਣਾ 'ਚ ਵੀ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦਾ ਮੁਤਾਬਕ ਅਗਲੇ 2 ਦਿਨ ਹੋਰ ਮੀਂਹ ਪਵੇਗਾ

By

Published : Aug 12, 2019, 5:06 PM IST

ਪੰਜਾਬ ਮੀਂਹ

ਲੁਧਿਆਣਾ: ਪੰਜਾਬ ਦੇ ਕਈ ਹਿੱਸਿਆਂ ਨਾਲ ਲੁਧਿਆਣਾ 'ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦਾ ਮੁਤਾਬਕ ਅਗਲੇ 2 ਦਿਨ ਹੋਰ ਮੀਂਹ ਪਵੇਗਾ।

ਪੰਜਾਬ ਮੀਂਹ
ਪੰਜਾਬ ਦੇ ਕਈ ਹਿੱਸਿਆਂ ਦੇ ਨਾਲ ਲੁਧਿਆਣਾ 'ਚ ਵੀ ਦੁਪਹਿਰ ਵੇਲੇ ਭਾਰੀ ਮਾਤਰਾ 'ਚ ਮੀਂਹ ਪਿਆ, ਹਾਲਾਂਕਿ ਸਵੇਰ ਵੇਲੇ ਮੌਸਮ ਸਾਫ਼ ਸੀ ਪਰ ਅਚਾਨਕ ਦੁਪਹਿਰ ਵੇਲੇ ਕਾਲੇ ਬੱਦਲ ਛਾ ਗਏ ਅਤੇ ਲਗਭਗ ਇੱਕ ਘੰਟੇ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਹੋਰ ਮੀਂਹ ਪੈ ਸਕਦਾ ਹੈ।

ਇਹ ਵੀ ਪੜੋ: 550ਵਾਂ ਪ੍ਰਕਾਸ਼ ਪੁਰਬ: ਕੌਮਾਂਤਰੀ ਨਗਰ ਕੀਰਤਨ ਦੇ ਚੰਡੀਗੜ੍ਹ ਪੁੱਜਣ 'ਤੇ ਸੰਗਤਾਂ 'ਚ ਉਤਸ਼ਾਹ
ਮੌਸਮ ਵਿਭਾਗ ਦੇ ਮੁਖੀ ਡਾ.ਪ੍ਰਭਜੋਤ ਕੌਰ ਨੇ ਜਾਣਕਾਰੀ ਦਿੰਦੇ ਕਿਹਾ ਕਿ 13, 14 ਅਗਸਤ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ, ਉਨ੍ਹਾਂ ਕਿਹਾ ਕਿ ਹਾਲਾਂਕਿ 15 ਅਗਸਤ ਦੀ ਰਿਪੋਰਟ ਹਾਲੇ ਤੱਕ ਉਨ੍ਹਾਂ ਕੋਲ ਨਹੀਂ ਪਹੁੰਚੀ ਪਰ ਅਗਲੇ 2 ਦਿਨ ਤੱਕ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ।

ABOUT THE AUTHOR

...view details