ਪੰਜਾਬ

punjab

ETV Bharat / city

ਪੰਜਾਬੀ ਐਕਟਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ - ਡਾਇਰਕਟਰ ਹਰਪ੍ਰੀਤ ਹੈਰੀ ਭੱਟੀ

ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਰੀਸ਼ ਵਰਮਾ ( ਜੱਟ ਟਿੰਕਾ) ਦੇ ਨਾਮ ਤੋਂ ਜਾਣੇ ਜਾਂ ਵਾਲੇ ਅਦਾਕਾਰ ਹਨ। ਇਸ ਦੀ ਜਾਣਕਾਰੀ ਪੰਜਾਬੀ ਫਿਲਮ ਡਾਇਰਕਟਰ ਹਰਪ੍ਰੀਤ ਹੈਰੀ ਭੱਟੀ ਨੇ ਦਿੱਤੀ।

ਪੰਜਾਬੀ ਐਕਟਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ
ਪੰਜਾਬੀ ਐਕਟਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ

By

Published : Aug 17, 2021, 1:46 PM IST

ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਰੀਸ਼ ਵਰਮਾ ( ਜੱਟ ਟਿੰਕਾ) ਦੇ ਨਾਮ ਤੋਂ ਜਾਣੇ ਜਾਂ ਵਾਲੇ ਅਦਾਕਾਰ ਹਨ। ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਮੰਦਭਾਗੀ ਖ਼ਬਰ ਹੈ ਕਿ ਹਰੀਸ਼ ਵਰਮਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ।

ਇਸ ਦੀ ਜਾਣਕਾਰੀ ਪੰਜਾਬੀ ਫਿਲਮ ਡਾਇਰਕਟਰ ਹਰਪ੍ਰੀਤ ਹੈਰੀ ਭੱਟੀ ਨੇ ਦਿੱਤੀ। ਉਨ੍ਹਾਂ ਨੇ ਫੈਸਬੁੱਕ 'ਤੇ ਪੋਸਟ ਸਾਂਝੀ ਕਰਦਿਆ ਇਹ ਦੁੱਖ ਸਾਂਝਾ ਕੀਤਾ।

ਹਰੀਸ਼ ਵਰਮਾ ਨੇ ਹੁਣ ਤੱਕ ਸਾਰੀਆਂ ਹੀ ਪੰਜਾਬੀ ਮਸ਼ਹੂਰ ਮੂਵੀਜ਼ ਵਿੱਚ ਕੰਮ ਕੀਤਾ ਹੈ।

ਇਹ ਵੀ ਪੜ੍ਹੋ:ਜੋਰਡਨ ਸੰਧੂ ਦਾ ਨਵਾਂ ਗੀਤ 'ਸ਼ੀਸ਼ਾ' ਦਰਸ਼ਕਾਂ ਦੇ ਰੂਬਰੂ

ABOUT THE AUTHOR

...view details