ਚੰਡੀਗੜ੍ਹ:ਪੰਜਾਬ ਸਰਕਾਰ (Government of Punjab) ਨੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ। ਸਰਕਾਰ (Government of Punjab) ਵੱਲੋਂ ਇੱਕ ਹੁਕਮ ਜਾਰੀ ਕਰ ਕੇ 6 ਆਈ.ਏ.ਐੱਸ. (IAS) ਅਤੇ 5 ਪੀ.ਸੀ.ਐੱਸ. (PCS) ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।
ਇਹ ਵੀ ਪੜੋ: ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ
ਇਹਨਾਂ ਆਈ.ਏ.ਐੱਸ. ਅਧਿਕਾਰੀਆਂ ਦੇ ਹੋਏ ਹਨ ਤਬਾਦਲੇ
- ਪ੍ਰਦੀਪ ਅਗਰਵਾਲ, ਡੀ.ਜੀ. ਸਕੂਲ ਸਿੱਖਿਆ
- ਪ੍ਰਵੀਨ ਥਿੰਦ, ਕਿਰਤ ਕਮਿਸ਼ਨਰ
- ਦਵਿੰਦਰ ਪਾਲ ਸਿੰਘ ਖਰਬੰਦਾ, ਵਿਸ਼ੇਸ਼ ਸਕੱਤਰ, ਮਾਮਲਾ
- ਬੀ ਸ਼੍ਰੀਨਿਵਾਸਨ, ਡਾਇਰੈਕਟਰ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ
- ਗਰੀਸ਼ ਦਿਆਲਨ, ਡਾਇਰੈਕਟਰ, ਸ਼ਿਕਾਇਤ ਨਿਪਟਾਰਾ
- ਸਾਗਰ ਸੇਤੀਆ, ਵਧੀਕ ਕਮਿਸ਼ਨਰ, ਆਬਕਾਰੀ ਅਤੇ ਕਰਾਧਾਨ, ਪਟਿਆਲਾ
ਪੰਜਾਬ ਸਰਕਾਰ ਵੱਲੋਂ 6 IAS ਤੇ 5 PCS ਅਧਿਕਾਰੀਆਂ ਦੇ ਤਬਾਦਲੇ
ਇਹਨਾਂ ਪੀ.ਸੀ.ਐੱਸ. ਅਧਿਕਾਰੀਆਂ ਦੇ ਹੋਏ ਹਨ ਤਬਾਦਲੇ
- ਜਗਵਿੰਦਰ ਸਿੰਘ ਗਰੇਵਾਲ, ਏ.ਡੀ.ਸੀ., ਮੋਗਾ
- ਪਰਮਿੰਦਰ ਪਾਲ ਸਿੰਘ, ਡਾਇਰੈਕਟਰ, ਸਪੋਰਟਸ
- ਚਰਣਦੀਪ ਸਿੰਘ, ਏ.ਡੀ.ਸੀ., ਫਗਵਾੜਾ
- ਕੰਵਰਜੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ), ਬਠਿੰਡਾ
- ਅਨਿਲ ਗੁਪਤਾ, ਉਪ ਸਕੱਤਰ, ਜਨਰਲ ਐਡਮਿਸਟ੍ਰੇਸ਼ਨ
ਪੰਜਾਬ ਸਰਕਾਰ ਵੱਲੋਂ 6 IAS ਤੇ 5 PCS ਅਧਿਕਾਰੀਆਂ ਦੇ ਤਬਾਦਲੇ
ਇਹ ਵੀ ਪੜੋ: ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਸੀ ਇੰਸਪੈਕਟਰ, ਅਸਲ ਮਾਲਕ ਚਲਾਨ ਭਰ-ਭਰ ਹੋਇਆ ਪਰੇਸ਼ਾਨ!
ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ (Government of Punjab) ਨੇ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਸੀ। ਸਰਕਾਰ (Government of Punjab) ਵੱਲੋਂ 50 ਪੁਲਿਸ ਅਧਿਕਾਰੀਆਂ ਦੇ ਤਬਾਦਲੇ (Transfers of officers) ਕੀਤੇ ਗਏ ਸਨ। ਜਿਸ 'ਚ 13 ਐੱਸ.ਐੱਸ.ਪੀਜ਼. (SSPs.) ਸਣੇ 36 ਆਈ.ਪੀ.ਐੱਸ. (IPS) ਅਤੇ 14 ਪੀ.ਪੀ.ਐੱਸ. (PPS) ਅਧਿਕਾਰੀ (Transfers of officers) ਸ਼ਾਮਲ ਹਨ।