ਚੰਡੀਗੜ੍ਹ: ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 635 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 28 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 158556 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 7423 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 5007 ਲੋਕਾਂ ਦੀ ਜਾਨ ਲਈ ਹੈ।
ਕੋਵਿਡ-19: ਵੀਰਵਾਰ ਨੂੰ 635 ਨਵੇਂ ਮਾਮਲਿਆਂ ਦੀ ਪੁਸ਼ਟੀ, 28 ਮੌਤਾਂ ਵੀਰਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 4 ਅੰਮ੍ਰਿਤਸਰ, 1 ਬਰਨਾਲਾ, 4 ਹੁਸ਼ਿਆਰਪੁਰ, 3 ਜਲੰਧਰ, 3 ਲੁਧਿਆਣਾ, 1 ਮਾਨਸਾ, 1 ਮੋਗਾ, 6 ਮੋਹਾਲੀ, 3 ਪਟਿਆਲਾ ਅਤੇ 2 ਸੰਗਰੂਰ ਦੀਆਂ ਸ਼ਾਮਲ ਹੈ।
ਕੋਵਿਡ-19: ਵੀਰਵਾਰ ਨੂੰ 635 ਨਵੇਂ ਮਾਮਲਿਆਂ ਦੀ ਪੁਸ਼ਟੀ, 28 ਮੌਤਾਂ 635 ਨਵੇਂ ਮਾਮਲਿਆਂ ਵਿੱਚੋਂ 62 ਲੁਧਿਆਣਾ, 134 ਜਲੰਧਰ, 69 ਅੰਮ੍ਰਿਤਸਰ, 63 ਪਟਿਆਲਾ, 8 ਸੰਗਰੂਰ, 69 ਮੋਹਾਲੀ, 16 ਹੁਸ਼ਿਆਰਪੁਰ, 14 ਗੁਰਦਾਸਪੁਰ, 14 ਫਿਰੋਜ਼ਪੁਰ, 22 ਪਠਾਨਕੋਟ, 61 ਬਠਿੰਡਾ, 10 ਕਪੂਰਥਲਾ, 9 ਫ਼ਰੀਦਕੋਟ, 22 ਮੁਕਤਸਰ, 13 ਫ਼ਾਜ਼ਿਲਕਾ, 6 ਮੋਗਾ, 22 ਰੋਪੜ, 10 ਸ਼੍ਰੀ ਫ਼ਤਿਹਗੜ੍ਹ ਸਾਹਿਬ, 3 ਬਰਨਾਲਾ, 3 ਮਾਨਸਾ, 1 ਤਰਨ ਤਾਰਨ ਅਤੇ 4 ਮਾਮਲੇ ਨਵਾਂਸ਼ਹਿਰ ਤੋਂ ਸਾਹਮਣੇ ਆਏ ਹਨ।
ਕੋਵਿਡ-19: ਵੀਰਵਾਰ ਨੂੰ 635 ਨਵੇਂ ਮਾਮਲਿਆਂ ਦੀ ਪੁਸ਼ਟੀ, 28 ਮੌਤਾਂ ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,58,556 ਮਰੀਜ਼ਾਂ ਵਿੱਚੋਂ 1,46,126 ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 7423 ਐਕਟਿਵ ਮਾਮਲੇ ਹਨ।