ਪੰਜਾਬ

punjab

ETV Bharat / city

VEGETABLES PRICES: ਜਾਣੋ ਆਪਣੇ ਸ਼ਹਿਰ ਵਿੱਚ ਸਬਜੀਆਂ ਦੇ ਭਾਅ - ਸਬਜੀਆਂ ’ਚ ਕਟੌਤੀ

ਪੰਜਾਬ ’ਚ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ (Prices of vegetables in Punjab) ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਸਬਜੀਆਂ ਦੇ ਭਾਅ
ਸਬਜੀਆਂ ਦੇ ਭਾਅ

By

Published : Apr 17, 2022, 8:38 AM IST

ਚੰਡੀਗੜ੍ਹ:ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਕਈ ਸਬਜੀਆਂ ’ਚ ਕਟੌਤੀ (Prices of vegetables in Punjab) ਦੇਖਣ ਨੂੰ ਮਿਲੀ ਹੈ ਪਰ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋ ਰਹੀਆਂ ਹਨ।

ਇਹ ਵੀ ਪੜੋ:Weather Report: ਗਰਮੀ ਦਾ ਕਹਿਰ ਜਾਰੀ, ਜਾਣੋ ਅੱਜ ਕਿਹੜਾ ਸ਼ਹਿਰ ਰਹੇਗਾ ਸਭ ਤੋਂ ਗਰਮ

ਸਬਜੀਆਂ ਦੇ ਭਾਅ

ਬਠਿੰਡਾ ’ਚ ਸਬਜੀਆਂ ਦੀਆਂ ਕੀਮਤਾਂ:ਗੱਲ ਬਠਿੰਡਾ ਦੀ ਕੀਤੀ ਜਾਵੇ ਤਾਂ ਇੱਥੇ ਸਬਜੀਆਂ ਦੀਆਂ ਕੀਮਤਾਂ ਆਸਮਾਨ ਨੂੰ ਛੋਹ ਰਹੀਆਂ ਹਨ। ਦੱਸ ਦਈਏ ਕਿ ਟਮਾਟਰ ਦੀ ਕੀਮਤ 30 ਰੁਪਏ ਕਿਲੋ, ਆਲੂ ਦੀ ਕੀਮਤ 40 ਰੁਪਏ ਕਿਲੋ, ਪਿਆਜ ਦੀ ਕੀਮਤ 20 ਰੁਪਏ ਕਿਲੋ, ਭਿੰਡੀ ਦੀ ਕੀਮਤ 60 ਰੁਪਏ ਕਿਲੋ, ਮਸ਼ਰੂਮ ਦੀ ਕੀਮਤ 200 ਰੁਪਏ ਕਿਲੋ, ਨਿੰਬੂ ਦੀ ਕੀਮਤ 170 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 35 ਰੁਪਏ ਕਿਲੋ, ਫਲ੍ਹਿਆਂ ਦੀ ਕੀਮਤ 100 ਰੁਪਏ ਕਿਲੋ, ਬੰਦ ਗੋਭੀ ਦੀ ਕੀਮਤ 35 ਰੁਪਏ ਕਿਲੋ, ਗਾਜਰ ਦੀ ਕੀਮਤ 65 ਰੁਪਏ ਕਿਲੋ, ਬੈਂਗਣ ਦੀ ਕੀਮਤ 50 ਰੁਪਏ ਕਿਲੋ ਜਦਕਿ ਲਸਣ ਦੀ ਕੀਮਤ 100 ਰੁਪਏ ਕਿਲੋ ਹੈ।

ਜਲੰਧਰ ਚ ਸਬਜੀਆਂ ਦੀਆਂ ਕੀਮਤਾਂ: ਦੱਸ ਦਈਏ ਕਿ ਜਲੰਧਰ ’ਚ ਟਮਾਟਰ ਦੀ ਕੀਮਤ 40 ਰੁਪਏ ਕਿਲੋ, ਆਲੂ ਦੀ ਕੀਮਤ 25 ਰੁਪਏ ਕਿਲੋ, ਪਿਆਜ ਦੀ ਕੀਮਤ 30 ਰੁਪਏ ਕਿਲੋ, ਭਿੰਡੀ ਦੀ ਕੀਮਤ 80 ਰੁਪਏ ਕਿਲੋ, ਮਸ਼ਰੂਮ ਦੀ ਕੀਮਤ 150 ਰੁਪਏ ਕਿਲੋ, ਨਿੰਬੂ ਦੀ ਕੀਮਤ 250 ਰੁਪਏ ਕਿਲੋ, ਹਰੀ ਮਿਰਚ ਦੀ ਕੀਮਤ 100 ਰੁਪਏ ਕਿਲੋ, ਕਰੇਲਾ 80 ਰੁਪਏ ਕਿਲੋ, ਫਲ੍ਹਿਆ ਦੀ ਕੀਮਤ 70 ਰੁਪਏ ਕਿਲੋ, ਬੰਦ ਗੋਭੀ ਦੀ ਕੀਮਤ 45 ਰੁਪਏ ਕਿਲੋ, ਗਾਜਰ ਦੀ ਕੀਮਤ 60 ਰੁਪਏ ਕਿਲੋ, ਬੈਂਗਨ ਦੀ ਕੀਮਤ 40 ਰੁਪਏ ਕਿਲੋ, ਲਸਣ ਦੀ ਕੀਮਤ 90 ਰੁਪਏ ਕਿਲੋ, ਅਦਰਕ ਦੀ ਕੀਮਤ 90 ਰੁਪਏ ਕਿਲੋ, ਖੀਰਾ ਦੀ ਕੀਮਤ 40 ਰੁਪਏ ਕਿਲੋ ਅਤੇ ਘਿਆ ਦੀ ਕੀਮਤ 40 ਰੁਪਏ ਕਿਲੋ ਹੈ।

ਇਹ ਵੀ ਪੜੋ:PETROL AND DIESEL PRICE: ਜਾਣੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ

ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ:ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਇੱਥੇ ਸਬਜੀਆਂ ਦੀਆਂ ਕੀਮਤਾਂ ਆਸਮਾਨ ਨੂੰ ਛੋਹ ਰਹੀਆਂ ਹਨ। ਦੱਸ ਦਈਏ ਕਿ ਟਮਾਟਰ ਦੀ ਕੀਮਤ 45 ਰੁਪਏ ਕਿਲੋ, ਆਲੂ ਦੀ ਕੀਮਤ 25 ਰੁਪਏ ਕਿਲੋ, ਪਿਆਜ ਦੀ ਕੀਮਤ 40 ਰੁਪਏ ਕਿਲੋ, ਭਿੰਡੀ ਦੀ ਕੀਮਤ 80 ਰੁਪਏ ਕਿਲੋ, ਮਸ਼ਰੂਮ ਦੀ ਕੀਮਤ 150 ਰੁਪਏ ਕਿਲੋ, ਨਿੰਬੂ ਦੀ ਕੀਮਤ 210 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 40 ਰੁਪਏ ਕਿਲੋ, ਫਲ੍ਹਿਆਂ ਦੀ ਕੀਮਤ 120 ਰੁਪਏ ਕਿਲੋ, ਬੰਦ ਗੋਭੀ ਦੀ ਕੀਮਤ 40 ਰੁਪਏ ਕਿਲੋ, ਗਾਜਰ ਦੀ ਕੀਮਤ 60 ਰੁਪਏ ਕਿਲੋ, ਬੈਂਗਣ ਦੀ ਕੀਮਤ 60 ਰੁਪਏ ਕਿਲੋ ਜਦਕਿ ਲਸਣ ਦੀ ਕੀਮਤ 120 ਰੁਪਏ ਕਿਲੋ ਹੈ।

ABOUT THE AUTHOR

...view details