8 ਫਰਵਰੀ ਤੋਂ HC ਦੀਆਂ ਤਿੰਨ ਕੋਰਟਾਂ ਵਿੱਚ ਹੋਵੇਗੀ ਫਿਜ਼ੀਕਲ ਹਿਅਰਿੰਗ
ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਵੱਲੋਂ ਵਰਕ ਸਸਪੈਂਡ ਦਾ ਅਸਰ ਦੇਖਿਆ ਗਿਆ । ਅੱਜ ਸਪੈਸ਼ਲ ਕਮੇਟੀ ਦੀ ਮੀਟਿੰਗ ਵਿੱਚ ਜੱਜਾਂ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਵਿਚਾਲੇ ਮੀਟਿੰਗ ਹੋਈ। ਜਿਸ ਵਿੱਚ ਫ਼ੈਸਲਾ ਹੋਇਆ ਕਿ 8 ਫਰਵਰੀ ਤੋਂ ਤਿੱਨ ਕੋਰਟਜ਼ ਵਿੱਚ ਫਿਜ਼ੀਕਲ ਹਿਅਰਿੰਗ ਸ਼ੁਰੂ ਹੋਵੇਗੀ ਤੇ 15 ਤਰੀਕ ਤੋਂ ਤਿੰਨ ਹੋਰ ਕੋਰਟਜ਼ ਵਿੱਚ ਫ਼ਿਜ਼ੀ ਕਲੀਅਰਿੰਗ ਸ਼ੁਰੂ ਹੋ ਜਾਵੇਗੀ।
8 ਫਰਵਰੀ ਤੋਂ HC ਦੀਆਂ ਤਿੰਨ ਕੋਰਟਾਂ ਵਿੱਚ ਹੋਵੇਗੀ ਫਿਜ਼ੀਕਲ ਹਿਅਰਿੰਗ
ਚੰਡੀਗੜ੍ਹ: ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਵੱਲੋਂ ਵਰਕ ਸਸਪੈਂਡ ਦਾ ਅਸਰ ਦੇਖਿਆ ਗਿਆ। ਅੱਜ ਸਪੈਸ਼ਲ ਕਮੇਟੀ ਦੀ ਮੀਟਿੰਗ ਵਿੱਚ ਜੱਜਾਂ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਵਿਚਾਲੇ ਮੀਟਿੰਗ ਹੋਈ ।ਜਿਸ ਵਿੱਚ ਫ਼ੈਸਲਾ ਹੋਇਆ ਕਿ 8 ਫਰਵਰੀ ਤੋਂ ਤਿੱਨ ਕੋਰਟਜ਼ ਵਿੱਚ ਫਿਜ਼ੀਕਲ ਹਿਅਰਿੰਗ ਸ਼ੁਰੂ ਹੋਵੇਗੀ ਤੇ 15 ਤਰੀਕ ਤੋਂ ਤਿੰਨ ਹੋਰ ਕੋਰਟਜ਼ ਵਿੱਚ ਫ਼ਿਜ਼ੀ ਕਲੀਅਰਿੰਗ ਸ਼ੁਰੂ ਹੋ ਜਾਵੇਗੀ। ਹੁਣ ਤੋਂ ਅਰਜੈਂਟ ਹੀ ਨਹੀਂ ਬਲਕਿ ਸਾਰੇ ਮਾਮਲੇ ਲਿਸਟ ਹੋਣਗੇ ਮਤਲਬ ਕਿ ਹਰ ਤਰ੍ਹਾਂ ਦੇ ਮਾਮਲਿਆਂ ਉੱਤੇ ਸੁਣਵਾਈ ਹੋਵੇਗੀ ।