ਪੰਜਾਬ

punjab

ETV Bharat / city

ਪੀਜੀਆਈ ਰੂਟੀਨ ਚੈੱਕਅੱਪ ਲਈ ਆਏ ਸਨ ਪਰਕਾਸ਼ ਸਿੰਘ ਬਾਦਲ - Parkash Singh Badal was not admitted in PGI

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪੀਜੀਆਈ ਵਿਖੇ ਭਰਤੀ ਨਹੀਂ ਹੋਏ ਬਲਕਿ ਉਹ ਆਪਣੇ ਰੂਟੀਨ ਚੈੱਕਅੱਪ ਵਾਸਤੇ ਪੀਜੀਆਈ ਗਏ ਸਨ।

ਪੀਜੀਆਈ ਭਰਤੀ ਨਹੀਂ ਹੋਏ ਸੀ ਪ੍ਰਕਾਸ਼ ਸਿੰਘ ਬਾਦਲ, ਸਿਰਫ ਕਰਵਾਇਆ ਰੁਟੀਨ ਚੈੱਕਅੱਪ
ਪੀਜੀਆਈ ਭਰਤੀ ਨਹੀਂ ਹੋਏ ਸੀ ਪ੍ਰਕਾਸ਼ ਸਿੰਘ ਬਾਦਲ, ਸਿਰਫ ਕਰਵਾਇਆ ਰੁਟੀਨ ਚੈੱਕਅੱਪ

By

Published : Dec 18, 2020, 1:01 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪੀਜੀਆਈ ਵਿਖੇ ਭਰਤੀ ਨਹੀਂ ਹੋਏ ਬਲਕਿ ਉਹ ਆਪਣੇ ਰੂਟੀਨ ਚੈੱਕਅੱਪ ਵਾਸਤੇ ਪੀਜੀਆਈ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਪੀਜੀਆਈ ਭਰਤੀ ਨਹੀਂ ਹੋਏ ਸੀ ਪ੍ਰਕਾਸ਼ ਸਿੰਘ ਬਾਦਲ

ਚਰਨਜੀਤ ਸਿੰਘ ਨੇ ਕਿਹਾ ਕਿ ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਡਾਕਟਰਾਂ ਦੀ ਸਲਾਹ ਮੁਤਾਬਕ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਆਪਣਾ ਚੈੱਕਅੱਪ ਕਰਵਾਉਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਡਾਕਟਰਾਂ ਨੇ ਉਨ੍ਹਾਂ ਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ, ਜਿਸ ਕਰਕੇ ਉਹ ਅੱਜ ਆਪਣੇ ਟੈਸਟ ਕਰਵਾਉਣ ਚੰਡੀਗੜ੍ਹ ਆਏ ਸਨ ਅਤੇ ਉਹ ਬਿਲਕੁਲ ਠੀਕ ਹਨ।

ABOUT THE AUTHOR

...view details