ਪੰਜਾਬ

punjab

ETV Bharat / city

ਇੱਕ ਫ਼ੀਸਦ ਵੰਡੇ ਗਏ ਸਮਾਰਟ ਫੋਨ ਚੰਗਾ ਕਦਮ ਪਰ ਬਾਕੀ ਦੇ ਅੱਸੀ ਫ਼ੀਸਦ ਵੀ ਵੰਡੇ ਜਾਣ: ਅਰੋੜਾ - ਇੱਕ ਫ਼ੀਸਦ ਵੰਡੇ ਗਏ ਸਮਾਰਟ ਫੋਨ ਚੰਗਾ ਕਦਮ ਪਰ ਬਾਕੀ ਦੇ ਅੱਸੀ ਫ਼ੀਸਦ ਨੂੰ ਵੀ ਵੰਡੇ ਜਾਣ: ਅਰੋੜਾ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸਵਾਗਤਯੋਗ ਹੈ। ਉਨ੍ਹਾਂ ਕਿਹਾ ਸਰਕਾਰ ਨੇ ਆਪਣਾ ਵਾਅਦਾ ਦੇਰੀ ਨਾਲ ਹੀ ਸਹੀ ਪਰ ਪੂਰਾ ਕਰ ਦਿੱਤਾ ਹੈ। ਇਸੇ ਨਾਲ ਹੀ ਉਨ੍ਹਾਂ ਇੱਥੇ ਕਿਹਾ ਕਿ ਸਰਕਾਰ ਸਿਰਫ ਇੱਕ ਫੀਸਦੀ ਨੌਜਵਾਨਾਂ ਨੂੰ ਹੀ ਸਮਾਰਟ ਫੋਨ ਦੇ ਰਹੀ ਹੈ ਉਨ੍ਹਾਂ ਕਿਹਾ ਸਰਕਾਰ ਆਪਣੇ ਵਾਅਦ ਦੇ ਅਨੁਸਾਰ ਸਾਰੇ ਨੌਜਵਾਨਾਂ ਨੂੰ ਹੀ ਸਮਾਰਟ ਫੋਨ ਦੇਵੇ।

One per cent distributed smartphones is a good move but the remaining eighty per cent should also be distributed: Arora
ਇੱਕ ਫ਼ੀਸਦ ਵੰਡੇ ਗਏ ਸਮਾਰਟ ਫੋਨ ਚੰਗਾ ਕਦਮ ਪਰ ਬਾਕੀ ਦੇ ਅੱਸੀ ਫ਼ੀਸਦ ਨੂੰ ਵੀ ਵੰਡੇ ਜਾਣ: ਅਰੋੜਾ

By

Published : Aug 13, 2020, 4:36 AM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸੂਬਾ ਪੱਧਰ 'ਤੇ 92 ਕਰੋੜ ਦੀ ਲਾਗਤ ਵਾਲੀ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਆਗਾਜ਼ ਕੀਤਾ ਤਾਂ ਪੰਜਾਬ ਨੇ ਡਿਜੀਟਲ ਖੇਤਰ ਵਿੱਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ। ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰ੍ਹਵੀਂ ਜਮਾਤ ਦੇ 6 ਵਿਦਿਆਥੀਆਂ ਨੂੰ ਨਿੱਜੀ ਤੌਰ 'ਤੇ ਸਮਾਰਟ ਫੋਨ ਸੌਂਪੇ। ਉੱਥੇ ਹੀ ਸਰਕਾਰਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੀ ਇਸ ਬਾਰੇ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਹਨ।

ਇੱਕ ਫ਼ੀਸਦ ਵੰਡੇ ਗਏ ਸਮਾਰਟ ਫੋਨ ਚੰਗਾ ਕਦਮ ਪਰ ਬਾਕੀ ਦੇ ਅੱਸੀ ਫ਼ੀਸਦ ਨੂੰ ਵੀ ਵੰਡੇ ਜਾਣ: ਅਰੋੜਾ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸਵਾਗਤਯੋਗ ਹੈ। ਉਨ੍ਹਾਂ ਕਿਹਾ ਸਰਕਾਰ ਨੇ ਆਪਣਾ ਵਾਅਦਾ ਦੇਰੀ ਨਾਲ ਹੀ ਸਹੀ ਪਰ ਪੂਰਾ ਕਰ ਦਿੱਤਾ ਹੈ। ਇਸੇ ਨਾਲ ਹੀ ਉਨ੍ਹਾਂ ਇੱਥੇ ਕਿਹਾ ਕਿ ਸਰਕਾਰ ਸਿਰਫ ਇੱਕ ਫੀਸਦੀ ਨੌਜਵਾਨਾਂ ਨੂੰ ਹੀ ਸਮਾਰਟ ਫੋਨ ਦੇ ਰਹੀ ਹੈ ਉਨ੍ਹਾਂ ਕਿਹਾ ਸਰਕਾਰ ਆਪਣੇ ਵਾਅਦ ਦੇ ਅਨੁਸਾਰ ਸਾਰੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਵੇ।

ਉਨ੍ਹਾਂ ਕਿਹਾ ਕਿ 50 ਲੱਖ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਰਕਾਰ 50 ਹਜ਼ਾਰ ਨੂੰ ਦੇਣ ਜਾ ਰਹੀ ਹੈ ਜੋ ਕਿ ਊਠ ਦੇ ਮੂੰਹ 'ਚ ਜ਼ੀਰੇ ਵਾਲੀ ਗੱਲ ਹੈ।

ABOUT THE AUTHOR

...view details