ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਆਮਰਿੰਦਰ ਸਿੰਘ ਅੱਜ ਆਪਣਾ 79ਵਾਂ ਜਨਮਦਿਨ ਮਨਾ ਰਹੇ ਹਨ। ਜਿਨ੍ਹਾਂ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਵੀ ਹਰ ਕੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵਧਾਇਆਂ ਦੇ ਰਿਹਾ ਹੈ।
ਮੁੱਖ ਮੰਤਰੀ ਦੇ ਜਨਮਦਿਨ 'ਤੇ ਪੀ.ਆਰ ਵਿਭਾਗ ਨੇ ਕੈਪਟਨ ਦੀ ਜੀਵਨੀ ਡਾਕੂਮੈਂਟਰੀ ਕੀਤੀ ਸਮਰਪਿਤ - Chief Minister
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਆਮਰਿੰਦਰ ਸਿੰਘ ਅੱਜ ਆਪਣਾ 79ਵਾਂ ਜਨਮਦਿਨ ਮਨਾ ਰਹੇ ਹਨ। ਜਿਨ੍ਹਾਂ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਵੀ ਹਰ ਕੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵਧਾਇਆਂ ਦੇ ਰਿਹਾ ਹੈ।
ਫ਼ੋਟੋ
ਵੇਖੋ ਵੀਡੀਓ
ਇਸ ਦੌਰਾਨ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਉੱਤੇ ਉਨ੍ਹਾਂ ਦੀ ਜੀਵਨੀ ਬਾਬਤ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਗਈ। ਇਸ ਵਿੱਚ ਸ਼ਾਹੀ ਪਰਿਵਾਰ ਦੇ ਮੁੱਖਮੰਤਰੀ ਵੱਲੋਂ NDA ਰਾਹੀਂ ਮਿਲਟਰੀ ਵਿੱਚ ਸ਼ਾਮਲ ਹੋਏ। ਉਥੇ ਮਿਕਤਾਰੀ ਦੇ ਹਿਸਟੋਰੀਅਨ ਵਜੋਂ ਖਿਤਾਬ ਹਾਸਿਲ ਕੀਤਾ। ਉਥੇ ਹੀ ਰਾਜਨੀਤੀ ਵਿੱਚ ਵੀ ਚੰਗਾ ਨਾਮ ਖੱਟਿਆ।
ਇਹ ਵੀ ਪੜ੍ਹੋ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 79 ਵਰ੍ਹਿਆਂ ਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ