ਚੰਡੀਗੜ: ਪੰਜਾਬ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਸਬੰਧੀ ਆਬਜਰਵਰ ਨਿਯੁਕਤ ਕੀਤੇ।
ਨਗਰ ਨਿਗਮਾਂ ਚੋਣਾਂ 2021 ਲਈ ਆਬਜਰਵਰ ਹੇਠ ਲਿਖੇ ਮੁਤਾਬਕ ਹਨ:
ਅੰਮ੍ਰਿਤਸਰ- ਹਰੀਸ਼ ਨਾਇਰ
ਬਠਿੰਡਾ- ਵਿਪਲ ਉਜਵਲ ਆਈ.ਏ.ਐਸ, ਪਰਮਜੀਤ ਸਿੰਘ-1 ਪੀ.ਸੀ.ਐਸ ਅਤੇ ਦਲਵਿੰਦਰਜੀਤ ਸਿੰਘ ਪੀ.ਸੀ.ਐਸ
ਸਾਹਿਬਜ਼ਾਦਾ ਅਜੀਤ ਸਿੰਘ ਨਗਰ- ਕੇਸ਼ਵ ਹਿੰਗੋਨੀਆ ਆਈ.ਏ.ਐਸ ਅਤੇ ਕੰਵਲਪ੍ਰੀਤ ਬਰਾੜ ਆਈ.ਏ.ਐਸ,
ਫਰੀਦਕੋਟ- ਮਨਜੀਤ ਸਿੰਘ ਬਰਾੜ ਆਈ.ਏ.ਐਸ
ਕਪੂਰਥਲਾ ਤੇ ਤਰਨ ਤਾਰਨ - ਵਿਨੈ ਬੁਬਲਾਨੀ ਆਈ.ਏ.ਐਸ
ਫਤਿਹਗੜ੍ਹ ਸਾਹਿਬ - ਵਿੰਮੀ ਭੁੱਲਰ ਪੀ.ਸੀ.ਐਸ
ਫਿਰੋਜ਼ਪੁਰ - ਲਖਮੀਰ ਸਿੰਘ ਪੀ.ਸੀ.ਐਸ
ਜਲੰਧਰ - ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ
ਲੁਧਿਆਣਾ- ਹਰਗੁਣਜੀਤ ਕੌਰ ਆਈ.ਏ.ਐਸ ਅਤੇ ਅਵਨੀਤ ਕੌਰ ਪੀ.ਸੀ.ਐਸ