ਪੰਜਾਬ

punjab

By

Published : May 16, 2021, 8:58 PM IST

Updated : May 16, 2021, 10:57 PM IST

ETV Bharat / city

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਵੀ SIT ਦਾ ਗਠਨ

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਵੀ SIT ਦਾ ਗਠਨ
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਨਵੀ SIT ਦਾ ਗਠਨ

20:55 May 16

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਚ ਨਵੀ SIT ਦਾ ਗਠਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਅੱਜ ਨਵੀਂ ਐਸਆਈਟੀ ਦਾ ਗਠਨ ਕਰ ਦਿੱਤਾ ਹੈ।  ਇਸ ਨਵਗਠਿਤ ਤਿੰਨ ਮੈਂਬਰੀ ਐੱਸਆਈਟੀ ਦੀ ਅਗਵਾਈ ਨੌਨਿਹਾਲ ਸਿੰਘ ਆਈਜੀਪੀ ਲੁਧਿਆਣਾ ਕਰਨਗੇ। ਇਸ ਦੇ ਬਾਕੀ ਦੋ ਮੈਂਬਰਾਂ ਵਿਚ ਐਸਐਸਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸਐਸਪੀ ਸਵਰਨਦੀਪ ਸਿੰਘ ਸ਼ਾਮਲ ਹਨ। ਪੰਜਾਬ ਸਰਕਾਰ ਨੇ ਇਹ ਕਾਰਵਾਈ IPS ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਲੰਟੀਅਰ ਰਿਟਾਇਰਮੈਂਟ ਲਏ ਜਾਣ ਕਰਕੇ ਕੀਤੀ ਗਈ ਹੈ।

Last Updated : May 16, 2021, 10:57 PM IST

For All Latest Updates

ABOUT THE AUTHOR

...view details