ਪੰਜਾਬ

punjab

ETV Bharat / city

ਨਵਜੋਤ ਸਿੰਘ ਸਿੱਧੂ ਨੇ ਅੱਜ ਇਹਨਾਂ ਆਗੂਆਂ ਨਾਲ ਕੀਤੀ ਬੈਠਕ - ਭਾਰਤ ਭੂਸ਼ਣ ਆਸ਼ੂ

ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਆਗੂਆਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ।

ਨਵਜੋਤ ਸਿੰਘ ਸਿੱਧੂ ਨੇ ਅੱਜ ਇਹਨਾਂ ਆਗੂਆਂ ਨਾਲ ਕੀਤੀ ਬੈਠਕ
ਨਵਜੋਤ ਸਿੰਘ ਸਿੱਧੂ ਨੇ ਅੱਜ ਇਹਨਾਂ ਆਗੂਆਂ ਨਾਲ ਕੀਤੀ ਬੈਠਕ

By

Published : Aug 13, 2021, 3:38 PM IST

Updated : Aug 13, 2021, 3:51 PM IST

ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੈਠਕਾਂ ਦਾ ਦੌਰਾ ਜਾਰੀ ਹੈ। ਇਸੇ ਤਹਿਤ ਅੱਜ ਮੁੜ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਆਗੂਆਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ।

ਨਵਜੋਤ ਸਿੰਘ ਸਿੱਧੂ ਨੇ ਅੱਜ ਇਹਨਾਂ ਆਗੂਆਂ ਨਾਲ ਕੀਤੀ ਬੈਠਕ

ਇਹ ਵੀ ਪੜੋ: ਪੰਜਾਬ ਦੇ ਇਸ ਸਰਕਾਰੀ ਸਕੂਲ ਦੀਆਂ 8 ਵਿਦਿਆਰਥਣਾਂ ਕੋਰੋਨਾ ਪੌਜ਼ੀਟਿਵ

ਇਸ ਬੈਠਕ ਵਿੱਚ ਸੁਰਿੰਦਰ ਡਾਵਰ, ਅਮਿਤ ਵਿਜ, ਸ਼ਾਮ ਸੁੰਦਰ ਅਰੋੜਾ, ਹਰਜੋਤ ਕਮਲ, ਰਾਜਿੰਦਰ ਬੇਰੀ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਤੇ ਅਸ਼ਵਨੀ ਸੇਖੜੀ ਸਮੇਤ ਕਈ ਹੋਰ ਸੀਨੀਅਰ ਆਗੂ ਮੌਜੂਦ ਰਹੇ।

ਇਹ ਵੀ ਪੜੋ: ਸਟੀਲ ਮਿੱਲ 'ਚ ਧਮਾਕਾ

Last Updated : Aug 13, 2021, 3:51 PM IST

ABOUT THE AUTHOR

...view details