ਚੰਡੀਗੜ੍ਹ: ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Congress President Navjot Singh Sidhu) ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (Former DGP Mohammad Mustafa) ਦੇ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਤੋਂ ਬਾਅਦ ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਇੱਕ ਟਵੀਟ ਕਰਕੇ ਸਵਾਲ ਕੀਤੇ ਹਨ।
ਮੁਸਤਫਾ ਨੇ ਸੁਮੇਧ ਸੈਣੀ ਨੂੰ ਲੈ ਕੇ ਕੀਤਾ ਟਵੀਟ, ਪੁੱਛੇ ਇਹ ਸਵਾਲ - ਸੁਮੇਧ ਸੈਣੀ ਨੂੰ ਲੈ ਕੇ ਟਵੀਟ
ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (Former DGP Mohammad Mustafa) ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਟਵੀਟ ਕੀਤਾ ਹੈ ਅਤੇ ਉਨ੍ਹਾਂ ਸਵਾਲ ਪੁੱਛੇ ਗਏ ਹਨ। ਮੁਸਤਫਾ ਨੇ ਕਿਹਾ ਕਿ ਉਨ੍ਹਾਂ ਇੰਨ੍ਹਾਂ ਸਵਾਲਾਂ ਦੇ ਜਵਾਬ ਦਾ ਇੰਤਜਾਰ ਕਰਨਗੇ।
ਮੁਸਤਫਾ ਨੇ ਸੁਮੇਧ ਸੈਣੀ ਨੂੰ ਲੈ ਕੇ ਕੀਤਾ ਇਹ ਟਵੀਟ
ਮੁਹੰਮਦ ਮੁਸਤਫਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ਹੈ ਕਿ ਕੁਝ ਲੋਕ ਸੁਮੇਧ ਸੈਣੀ ਨੂੰ ਚੰਗਾ ਕਹਿੰਦੇ ਹਨ ਅਤੇ ਕੁਝ ਲੋਕ ਉਨ੍ਹਾਂ ਦੀ ਨਿੰਦਿਆ ਕਰਦੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਮੈਂ ਉਨ੍ਹਾਂ ਤੋਂ ਦੋਵਾਂ ਪੱਖਾਂ ਦੇ ਸਵਾਲ ਪੁੱਛਾਂਗਾ ਜੋ ਉਨ੍ਹਾਂ ਦੇ ਜਵਾਬ ਦੇ ਲਈ ਤਰਸਦੇ ਹਨ। ਮੁਸਤਫਾ ਨੇ ਕਿਹਾ ਕਿ ਉਹ ਇੰਤਜਾਰ ਵੀ ਕਰਨਗੇ ਅਤੇ ਇਹ ਵੀ ਦੇਖਣਗੇ ਕੀ ਸੈਣੀ ਸੂਬੇ ਅਤੇ ਦੇਸ਼ ਦੇ ਹਿੱਤ ਲਈ ਆਪਣੀ ਛਵੀ ਨੂੰ ਸਾਫ ਕਰ ਸਕਣਗੇ।
ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਘੇਰੇ ਕੈਪਟਨ ਤੇ ਸੁਖਬੀਰ ਬਾਦਲ, ਕਿਹਾ ਸਭ...