ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਪੰਜਾਬ ਵਜਾਰਤ ਦੀ ਬੈਠਕ ਮੁਲਤਵੀ ਹੋ ਗਈ ਹੈ। ਪਹਿਲਾਂ ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਬੈਠਕ ਭਲਕੇ ਬਾਅਦ ਦੁਪਹਿਰ 3 ਵਜੇ ਹੋਣੀ ਸੀ।
ਪੰਜਾਬ ਵਜਾਰਤ ਦੀ ਬੈਠਕ ਹੋਈ ਮੁਲਤਵੀ, ਹੁਣ 2 ਤਰੀਖ ਨੂੰ ਹੋਵੇਗੀ ਬੈਠਕ - ਪੰਜਾਬ ਵਜਾਰਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਪੰਜਾਬ ਵਜਾਰਤ ਦੀ ਬੈਠਕ ਹੋਈ ਮੁਲਤਵੀ। ਬੈਠਕ ਹੁਣ 2 ਤਰੀਖ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ।
ਪੰਜਾਬ ਵਜਾਰਤ ਦੀ ਬੈਠਕ ਹੋਈ ਮੁਲਤਵੀ, ਹੁਣ 2 ਤਰੀਖ ਨੂੰ ਹੋਵੇਗੀ ਬੈਠਕ
ਪਰ ਹੁਣ ਬੈਠਕ ਨੂੰ ਮੁਲਤਵੀ ਕਰ ਕੇ 2 ਤਾਰੀਖ ਬੁੱਧਵਾਰ ਨੂੰ 3 ਵਜੇ ਸੱਦੀ ਗਈ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਵਜਾਰਤ ਦੀ ਬੈਠਕ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ।
ਬੈਠਕ ਵਿੱਚ ਕਿਸਾਨਾਂ ਦੇ ਦਿੱਲੀ ਬਾਰਡਰ 'ਤੇ ਚੱਲ ਰਹੇ ਪ੍ਰਦਰਸ਼ਨ ਤੇ ਸੂਬੇ ਵਿੱਚ ਵੱਧ ਰਹੇ ਕੋਰੋਨਾ ਮਹਾਂਮਾਰੀ ਦੀ ਲਾਗ ਦੇ ਸੰਦਰਭ ਵਿੱਚ ਗੱਲਬਾਤ ਹੋਣ ਦੇ ਅਸਾਰ ਹਨ।