ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਪੰਜਾਬ ਵਿੱਚ 13 ਦੀ ਮੌਤ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 186 ਮਾਮਲੇ ਸਾਹਮਣੇ ਆ ਚੁੱਕੇ ਹਨ।

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਪੰਜਾਬ ਵਿੱਚ 27 ਦੀ ਮੌਤ
ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਪੰਜਾਬ ਵਿੱਚ 27 ਦੀ ਮੌਤ

By

Published : Apr 15, 2020, 7:46 PM IST

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 186 ਅਤੇ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਸ ਤਰ੍ਹਾਂ ਹੈ ਵੇਰਵਾ

1. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 186
2. ਮ੍ਰਿਤਕਾਂ ਦੀ ਗਿਣਤੀ 13
3. ਐਕਟਿਵ ਮਰੀਜ਼ 146
4. ਠੀਕ ਹੋਏ ਮਰੀਜ਼ 27
5. ਅੱਜ ਸਾਹਮਣੇ ਆਏ ਮਾਮਲੇ 02

ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਡਿਸਚਾਰਜ ਮਰੀਜ਼ਾਂ ਦੀ ਗਿਣਤੀਮੌਤਾਂ ਦੀ ਗਿਣਤੀ
1 ਐਸ.ਏ.ਐਸ ਨਗਰ 56 5 2
2 ਜਲੰਧਰ 25 4 2
3 ਪਠਾਨਕੋਟ 22 0 1
4 ਐਸ.ਬੀ.ਐਸ ਨਗਰ 19 15 1
5 ਅੰਮ੍ਰਿਤਸਰ 11 0 2
6 ਲੁਧਿਆਣਾ 11 1 2
7 ਮਾਨਸਾ 11 0 0
8 ਹੁਸ਼ਿਆਰਪੁਰ 7 2 1
9 ਮੋਗਾ 4 0 0
10 ਫ਼ਰੀਦਕੋਟ 3 0 0
11 ਰੋਪੜ 3 0 1
12 ਪਟਿਆਲਾ 3 0 0
13 ਸੰਗਰੂਰ 3 0 0
14 ਬਰਨਾਲਾ 2 0 1
15 ਫਤਿਹਗੜ੍ਹ ਸਾਹਿਬ 2 0 0
16 ਕਪੂਰਥਲਾ 2 0 0
17 ਮੁਕਤਸਰ ਸਾਹਿਬ 1 0 0
18 ਗੁਰਦਾਸਪੁਰ 1 0 0
ਕੁੱਲ 186 27 13

ABOUT THE AUTHOR

...view details