ਨੋਟਿਸ ਵਿੱਚ ਕਿਹਾ ਕਿ ਪੰਜਾਬ ਕੈਬਨਿਟ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜੋ ਕਿ ਕੰਪਨਸੇਟ ਪਾਲਿਸੀ ਦੀ ਉਲੰਘਣਾ ਹੈ
ਪਰ ਸਾਲ 1995 ਵਿੱਚ ਸ਼ਹੀਦ ਹੋਏ ਸਿਪਾਹੀ ਹਰਭਜਨ ਸਿੰਘ ਦੇ ਪੁੱਤਰ ਦੀ ਐਪਲੀਕੇਸ਼ਨ ਨੂੰ ਖਾਰਿਜ ਕਰ ਦਿੱਤਾ
ਲੀਗਲ ਨੋਟਿਸ 'ਤੇ ਵਿਚ ਮੰਗ ਕੀਤੀ ਗਈ ਹੈ ਕਿ ਸਿਪਾਹੀ ਹਰਭਜਨ ਸਿੰਘ ਦੇ ਬੇਟੇ ਦੀ ਐਪਲੀਕੇਸ਼ਨ 'ਤੇ ਫਿਰ ਤੋਂ ਗੌਰ ਕੀਤਾ ਜਾਵੇ ਅਤੇ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ
ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਿੰਦਰ ਸਿੰਘ ਨੇ ਭੇਜਿਆ ਚੀਫ ਸੈਕਰੇਟਰੀ ਪੰਜਾਬ ਨੂੰ ਲੀਗਲ ਨੋਟਿਸ - Faridkot court
15:20 June 22
ਹਾਈ ਕੋਰਟ ਦੇ ਵਕੀਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਭੇਜਿਆ ਲੀਗਲ ਨੋਟਿਸ
09:34 June 22
ਕੋਟਕਪੂਰਾ ਗੋਲੀਕਾਂਡ: ਸੁਮੇਧ ਸੈਣੀ, ਉਮਰਾਨੰਗਲ ਤੇ ਚਰਨਜੀਤ ਸ਼ਰਮਾ ਨਹੀਂ ਹੋਣਗੇ ਫਰੀਦਕੋਟ ਅਦਾਲਤ 'ਚ ਪੇਸ਼
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ (SIT) ਵੱਲੋਂ ਤੇਜ਼ੀ ਨਾਲ ਜਾਂਚ ਜਾਰੀ ਹੈ। ਸਾਬਕਾ DGP ਸੁਮੇਧ ਸਿੰਘ ਸੈਣੀ, ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ SSP ਚਰਨਜੀਤ ਸ਼ਰਮਾਂ ਫਰੀਦਕੋਟ ਅਦਾਲਤ 'ਚ ਪੇਸ਼ ਨਹੀਂ ਹੋਣਗੇ। SIT ਵੱਲੋਂ ਨਾਰਕੋ ਟੈਸਟ ਕਰਵਾਉਣ ਲਈ ਆਗਿਆ ਲੈਣ ਬਾਰੇ ਦਿੱਤੀ ਗਈ ਪਟੀਸ਼ਨ 'ਤੇ ਫਰੀਦਕੋਟ ਅਦਾਲਤ ਨੇ ਸੁਮੇਧ ਸਿੰਘ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾਂ ਨੂੰ ਅਦਾਲਤ 'ਚ 22 ਜੂਨ ਨੂੰ ਉਨ੍ਹਾਂ ਦਾ ਪੱਖ ਰੱਖਣ ਲਈ ਨੋਟਿਸ ਜਾਰੀ ਕਰ ਤਲਬ ਕੀਤਾ ਸੀ। ਜਿਸ 'ਚ ਉਨ੍ਹਾਂ ਦੇ ਵਕੀਲ ਪੇਸ਼ ਹੋ ਕੇ ਹੋਰ ਸਮੇਂ ਦੀ ਮੰਗ ਕਰ ਸਕਦੇ ਹਨ।