ਚੰਡੀਗੜ੍ਹ: ਨਵਜੋਤ ਸਿੱਧੂ ਨੇ ਮੁੜ ਫੇਸਬੁਕ ਪੋਸਟ ਅਤੇ ਟਵਿੱਟਰ ਹੈਂਡਲ ਉੱਤੇ ਟਵੀਟ ਕਰ ਕੇ ਲਿਖਿਆ ਕਿ... ਇਨਸਾਫ ਤਾਂ ਹੋਕੇ ਰਹੇਗਾ ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ !
ਕਿਸੇ ਰਾਜਨੇਤਾ ਦੀ ਸਭ ਤੋਂ ਵੱਡੀ ਪੂੰਜੀ ਉਸ ਦੇ ਕਿਰਦਾਰ ਉੱਪਰ ਲੋਕਾਂ ਦਾ ਭਰੋਸਾ ਹੁੰਦਾ ਹੈ।

ਸਾਲ 2020- ਲੌਕਡਾਉਣ ਦੌਰਾਨ ਲੋਕਾਂ ਦੀ ਮਦਦ ਕਰਨ 'ਚ ਮੇਰਾ ਸਹਿਯੋਗ ਕਰਨ ਲਈ ਸਿੱਖ ਸੰਗਤਾਂ ਉੱਤੇ ਪੁਲਿਸ ਤਸ਼ੱਦਦ ਦੇ ਸ਼ਿਕਾਰ ਬੇਕਸੂਰ, ਬਰਗਾੜੀ ਤੋਂ ਚੱਲ ਕੇ ਮੇਰੇ ਘਰ ਪਹੁੰਚੇ ਸਨ।
ਮੈਂ ਉਨ੍ਹਾਂ ਦੇ ਵਿਸ਼ਵਾਸ ਤੇ ਇਸ ਆਸ ਨੂੰ ਕਿੱਦਾਂ ਤੋੜ ਸਕਦਾ ਹਾਂ ?
ਲਗਾਤਾਰ ਨਵਜੋਤ ਸਿੱਧੂ ਸਣੇ ਪ੍ਰਤਾਪ ਬਾਜਵਾ, ਰਵਨੀਤ ਬਿੱਟੂ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਅਤੇ ਹੁਣ SC BC ਵਿਧਾਇਕਾਂ ਨੇ ਵੀ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਕੈਪਟਨ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।