ਚੰਡੀਗੜ੍ਹ :ਪੰਜਾਬੀ ਗਾਇਕ ਜੋਰਡਨ ਸੰਧੂ ਦਾ ਨਵਾਂ ਗੀਤ 'ਸ਼ੀਸ਼ਾ' ਰਿਲੀਜ਼ ਹੋ ਗਿਆ ਹੈ। ਜੋਰਡਨ ਸੰਧੂ ਦੇ ਫੈਨਜ਼ ਲਈ ਇਹ ਖੁਸ਼ਖਬਰੀ ਹੈ। ਇਹ ਇੱਕ ਰੋਮਾਂਟਿਕ ਗੀਤ ਹੈ। ਇਸ ਵਿੱਚ ਪਰੀ ਪਧੈਂਰ ਜੋਰਡਨ ਨੇ ਨਾਲ ਗੀਤ ਵਿੱਚ ਨਜ਼ਰ ਆਉਣਗੇ।
ਜੋਰਡਨ ਸੰਧੂ ਦਾ ਨਵਾਂ ਗੀਤ 'ਸ਼ੀਸ਼ਾ' ਦਰਸ਼ਕਾਂ ਦੇ ਰੂਬਰੂ - ਚੰਡੀਗੜ੍ਹ
ਜੋਰਡਨ ਸੰਧੂ ਦਾ ਨਵਾਂ ਗੀਤ 'ਸ਼ੀਸ਼ਾ' ਰਿਲੀਜ਼। ਇਹ ਗੀਤ ਪੰਜਾਬ ਦੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਦੁਆਰਾ ਲਿਖਿਆ ਗਿਆ ਹੈ।
ਜੋਰਡਨ ਸੰਧੂ ਦਾ ਨਵਾਂ ਗੀਤ 'ਸ਼ੀਸ਼ਾ' ਦਰਸ਼ਕਾਂ ਦੇ ਰੂਬਰੂ
ਇਹ ਗੀਤ ਪੰਜਾਬ ਦੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਦੁਆਰਾ ਲਿਖਿਆ ਗਿਆ ਹੈ।