ਜਲੰਧਰ: ਸ਼ਹਿਰ ਦੀ ਬੀਐਸਐਫ ਕਲੋਨੀ ਵਿੱਚੋਂ ਪੁਲਿਸ ਨੇ ਇੱਕ ਘਰ 'ਤੇ ਛਾਪਾ ਮਾਰਿਆ ਹੈ। ਇਸ ਛਾਪੇ ਦੌਰਾਨ ਪੁਲਿਸ ਇੱਕ ਵਿਅਕਤੀ ਨੂੰ ਆਪਣੇ ਨਾਲ ਲੈ ਗਈ ਹੈ। ਸੂਤਰਾਂ ਦੇ ਅਨੁਸਾਰ ਪੁਲਿਸ ਨੇ ਇਸ ਵਿਅਕਤੀ ਨੂੰ ਬੁੱਕੀ ਹੋਣ ਦੇ ਸ਼ੱਕ ਵਜੋਂ ਕਾਬੂ ਕੀਤਾ ਹੈ। ਫਿਲਹਾਲ ਪੁਲਿਸ ਜਾਂਚ ਕੀਤੇ ਜਾਣ ਦੀ ਗੱਲ ਆਖ ਰਹੀ ਹੈ।
ਜਲੰਧਰ ਪੁਲਿਸ ਨੇ ਘਰ 'ਤੇ ਛਾਪਾ ਮਾਰ ਕੇ ਵਿਅਕਤੀ ਨੂੰ ਲਿਆ ਹਿਰਾਸਤ 'ਚ - Jalandhar police raided the house and took the man into custody
ਜਲੰਧਰ ਸ਼ਹਿਰ ਦੀ ਬੀਐਸਐਫ ਕਲੋਨੀ ਵਿੱਚੋਂ ਪੁਲਿਸ ਨੇ ਇੱਕ ਘਰ 'ਤੇ ਛਾਪਾ ਮਾਰਿਆ ਹੈ। ਇਸ ਛਾਪੇ ਦੌਰਾਨ ਪੁਲਿਸ ਇੱਕ ਵਿਅਕਤੀ ਨੂੰ ਆਪਣੇ ਨਾਲ ਲੈ ਗਈ ਹੈ। ਸੂਤਰਾਂ ਦੇ ਅਨੁਸਾਰ ਪੁਲਿਸ ਨੇ ਇਸ ਵਿਅਕਤੀ ਨੂੰ ਬੁੱਕੀ ਹੋਣ ਦੇ ਸ਼ੱਕ ਵਜੋਂ ਕਾਬੂ ਕੀਤਾ ਹੈ। ਫਿਲਹਾਲ ਪੁਲਿਸ ਜਾਂਚ ਕੀਤੇ ਜਾਣ ਦੀ ਗੱਲ ਆਖ ਰਹੀ ਹੈ।
ਜਲੰਧਰ ਪੁਲਿਸ ਨੇ ਘਰ 'ਤੇ ਛਾਪਾ ਮਾਰ ਕੇ ਵਿਅਕਤੀ ਨੂੰ ਲਿਆ ਹਿਰਾਸਤ 'ਚ
ਏਡੀਸੀਪੀ (ਅਪਰਾਧ) ਹਰਪ੍ਰੀਤ ਸਿੰਘ ਬੇਨੀਪਾਲ ਨੇ ਮੀਡੀਆ ਨਾਲ ਕੋਈ ਬਹੁਤੀ ਗੱਲ ਨਹੀਂ ਕੀਤੀ। ਉਨ੍ਹਾਂ ਮੀਡੀਆ ਨੂੰ ਸਿਰਫ ਐਨਾ ਹੀ ਕਿਹਾ ਕਿ ਪੁਲਿਸ ਨੇ ਉਸ ਵਿਅਕਤੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਫਿਲਹਾਲ ਉਸ ਨੇ ਪੁਲਿਸ ਨੂੰ ਕੁਝ ਵੀ ਨਹੀਂ ਦੱਸਿਆ। ਉਨ੍ਹਾਂ ਕਿਹਾ ਪੁੱਛ-ਗਿੱਛ ਲਈ ਹੀ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਘਰ ਵਿੱਚ ਕੋਈ ਬਹੁਤੀ ਪੁੱਛ-ਗਿੱਛ ਨਹੀਂ ਹੋ ਸਕੀ।