IPS ਜੀ ਨਾਗਰੇਸ਼ਵਰ ਰਾਓ ਬਣੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ - ਪੰਜਾਬ ਸਰਕਾਰ
ਪੰਜਾਬ ਸਰਕਾਰ ਨੇ ADGP ਤੇ ਸੀਨੀਅਰ IPS ਜੀ ਨਗੇਸ਼ਵਰ ਰਾਓ ਨੂੰ ਗ੍ਰਹਿ ਵਿਭਾਗ ਦੀ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਹੈ।
IPS ਜੀ ਨਾਗਰੇਸ਼ਵਰ ਰਾਓ ਬਣੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ
ਚੰਡੀਗੜ੍ਹ :ਪੰਜਾਬ ਸਰਕਾਰ ਨੇ ADGP ਤੇ ਸੀਨੀਅਰ IPS ਅਧਿਕਾਰੀ ਜੀ. ਨਗੇਸ਼ਵਰ ਰਾਓ ਨੂੰ ਗ੍ਰਹਿ ਵਿਭਾਗ ਦਾ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਨਿਯੁਕਤਚ ਕੀਤਾ ਗਿਆ ਹੈ। ਜੀ ਨਗੇਸ਼ਵਰ ਰਾਓ 1995 ਬੈਚ ਦੇ ਸੀਨੀਅਰ IPS ਅਧਿਕਾਰੀ ਹਨ। ਪੰਜਾਬ ਪੁਲਿਸ ਵਿੱਚ ਕੁਝ ਦਿਨ ਪਹਿਲਾਂ ਪਟਿਆਲਾ ਤੇ ਜਲੰਧਰ ਦੇ ਐਸਐਸਪੀ ਸਣੇ ਕਈ ਅਫ਼ਸਰਾਂ ਨੂੰ ਵੀ ਪ੍ਰਮੋਟ ਕੀਤਾ ਗਿਆ ਸੀ ਜਿਨ੍ਹਾਂ ਵਿੱਚ IPS ਰਾਓ ਵੀ ਸ਼ਾਮਲ ਹਨ।