ਪੰਜਾਬ

punjab

ETV Bharat / city

Christmas sweets: ਬਣਾਓ ਸੁਆਦੀ Chocolate Chip Muffins - how to make muffins at home

ਸਵਾਦਿਸ਼ਟ ਰੈਸੀਪੀਜ਼ ਵਿੱਚੋਂ ਤਾਜ਼ੇ ਮਫ਼ਿਨ ਬਿਲਕੁਲ ਅਲੱਗ ਹਨ। ਚਾਕਲੇਟ ਚਿਪਸ ਨਾਲ ਭਰੇ ਇਹ ਨਰਮ, ਨਮੀ ਵਾਲੀ ਬੇਕਰੀ ਸ਼ੈਲੀ ਦੇ ਮਫ਼ਿਨ ਕ੍ਰਿਸਮਸ (Muffin Christmas) ਦੀ ਸਵੇਰ ਦੇ ਜਲਦੀ ਵਾਲੇ ਨਾਸ਼ਤੇ ਲਈ ਸਭ ਤੋਂ ਬਿਹਤਰੀਨ ਹੈ।

ਬਣਾਓ ਸੁਆਦੀ Chocolate Chip Muffins
ਬਣਾਓ ਸੁਆਦੀ Chocolate Chip Muffins

By

Published : Dec 25, 2021, 7:12 AM IST

ਚੰਡੀਗੜ੍ਹ:ਸਵਾਦਿਸ਼ਟ ਰੈਸੀਪੀਜ਼ ਵਿੱਚੋਂ ਤਾਜ਼ੇ ਮਫ਼ਿਨ ਬਿਲਕੁਲ ਅਲੱਗ ਹਨ। ਚਾਕਲੇਟ ਚਿਪਸ (Chocolate chips) ਨਾਲ ਭਰੇ ਇਹ ਨਰਮ, ਨਮੀ ਵਾਲੀ ਬੇਕਰੀ ਸ਼ੈਲੀ ਦੇ ਮਫ਼ਿਨ ਕ੍ਰਿਸਮਸ ਦੀ ਸਵੇਰ ਦੇ ਜਲਦੀ ਵਾਲੇ ਨਾਸ਼ਤੇ ਲਈ ਸਭ ਤੋਂ ਬਿਹਤਰੀਨ ਹੈ।

ਬਣਾਓ ਸੁਆਦੀ Chocolate Chip Muffins

ਚਾਕਲੇਟ ਚਿਪਸ ਮਫ਼ਿਨ (Chocolate Chip Muffins) ਨੂੰ ਕ੍ਰਿਸਮਸ ਦੇ ਤਿਓਹਾਰ 'ਤੇ ਹੀ ਨਹੀਂ ਬਲਕਿ ਕਿਸੀ ਵਕਤ ਹੀ ਕਿਸੇ ਆਪਣੇ ਘਰ ਵਿੱਚ ਬਣਾ ਸਕਦੇ ਹੋ।

ਬਣਾਓ ਸੁਆਦੀ Chocolate Chip Muffins

ਚਾਕਲੇਟ ਚਿਪਸ ਮਫ਼ਿਨ (Chocolate Chip Muffins) ਨੂੰ ਘਰ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਵੱਲੋਂ ਹੀ ਬਹੁਤ ਹੀ ਮਜ਼ੇ ਨਾਲ ਖਾਇਆ ਜਾਂਦਾ ਹੈ। ਤਾਂ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਬਣਾਓ ਚਾਕਲੇਟ ਚਿਪਸ ਮਫ਼ਿਨ।

ਇਹ ਵੀ ਪੜ੍ਹੋ:Christmas sweets: ਕ੍ਰਿਸਮਸ 'ਤੇ ਘਰ 'ਚ ਬਣਾਓ Lemon Pound Cake

ABOUT THE AUTHOR

...view details